ਮਜੀਠਾ ’ਚ ਲੱਗੇ ਬਿਕਰਮ ਮਜੀਠੀਆਂ ਦੇ ਹੱਕ ਚ ਹੋਰਡਿੰਗਜ਼/ ਟਾਈਗਰ ਅਭੀ ਜਿੰਦਾ ਹੈ ਦੇ ਹੋਰਡਿੰਗਜ਼ ਜਾਹਰ ਕੀਤਾ ਪਿਆਰ/ ਸੱਤਾਧਾਰੀ ਧਿਰ ’ਤੇ ਕੱਸਿਆ ਤੰਜ਼

0
3

 

ਅੰਮ੍ਰਿਤਸਰ ਦੇ ਹਲਕਾ ਮਜੀਠਾ ਅੰਦਰ ਅਕਾਲੀ ਆਗੂ ਬਿਕਰਮ ਮਜੀਠਾ ਦੇ ਹੱਕ ਵਿਚ ਹੋਰਡਿੰਗਜ਼ ਲੱਗਣ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਇੱਥੇ ਲਗਾਏ ਦੇ ਹੋਰਡਿੰਗਜ਼ ਉਤੇ ਰੰਗੇ ਬਿੱਲੇ ਨੂੰ ਕਹਿ ਦਿਓਂ ਟਾਈਗਰ ਅਭੀ ਜਿੰਦਾ ਹੈ ਸ਼ਬਦ ਲਿਖ ਕੇ ਬਿਕਰਮ ਮਜੀਠੀਆ ਨਾਲ ਇਕਜੁਟਤਾ ਜਾਹਰ ਕੀਤੀ ਹੈ। ਇਨ੍ਹਾਂ ਹੋਰਡਿੰਗਜ਼ ਉਤੇ ਰੰਗੇ ਬਿੱਲੇ ਨੂੰ ਕਹਿ ਦਿਓਂ ਸ਼ਬਦ ਲਿਖ ਕੇ ਮੁੱਖ ਮੰਤਰੀ ਅਤੇ ਹਲਕਾ ਇੰਚਾਰਜ ਤਲਬੀਰ ਗਿੱਲ ਤੇ ਤੰਗ ਕੱਸਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਲਾਕੇ ਅੰਦਰ ਮਜੀਠੀਆ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਸਨ ਅਤੇ ਹੁਣ ਉਸ ਦੇ ਹੱਕ ਵਿਚ ਹੋਰਡਿੰਗਜ਼ ਲਗਾਏ ਗਏ ਹਨ।

LEAVE A REPLY

Please enter your comment!
Please enter your name here