Saturday, November 7, 2026
Wednesday
JUN 11, 2025
4:32:25 PM

ਟੌਪ ਨਿਊਜ਼

ਬਠਿੰਡਾ ’ਚ ਭਿਆਨਕ ਸੜਕ ਹਾਦਸੇ ’ਚ ਤਿੰਨ ਦੀ ਮੌਤ/ ਪਰਾਲੀ ਵਾਲੀ ਟਰਾਲੀ ਤੇ ਮੋਟਰ ਸਾਇਕਲ ਵਿਚਾਲੇ ਟੱਕਰ

  ਬਠਿੰਡਾ-ਮਾਨਸਾ ਜ਼ਿਲ੍ਹੇ ਦੀ ਹੱਦ ’ਤੇ ਪੈਂਦੇ ਪਿੰਡ ਜੌੜਕੀਆਂ ਨੇੜੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪਿੰਡ ਜੌੜਕੀਆਂ ਅਤੇ ਨਥੇਹਾ ਵਿਚਕਾਰ ਪਰਾਲੀ ਦੀਆਂ...

Punjab News

ਰੇਡੀਓ ਮਿਰਚੀ ਦੀ ਨੌਂ ਦਿਨਾਂ ਦੀ ਵਿਸ਼ੇਸ਼ ਮੁਹਿੰਮ ‘ਮਿਰਚੀ ਮਨ ਸੇ’ ਸਫਲਤਾਪੂਰਵਕ ਸਮਾਪਤ/ ਮਾਤਾ ਮਨਸਾ ਦੇਵੀ ਮੰਦਿਰ ਵਿਖੇ ਸਮਾਪਨ/ ਦਾਨੀ ਸੱਜਣਾਂ ਨੇ ਦਿਖਾਇਆ ਉਤਸ਼ਾਹ

ਚੰਡੀਗੜ੍ਹ: ਰੇਡੀਓ ਮਿਰਚੀ ਵੱਲੋਂ ਲੋਕਾਂ ਨੂੰ ਦਇਆ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨਾਲ ਜੋੜਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਨੌਂ ਦਿਨਾਂ ਦੀ...

Don't Miss - America

ਕੈਲੀਫੋਰਨੀਆ ‘ਚ ਵੱਡੇ ਡਰੱਗ ਸਿੰਡਿਕੇਟ ਦਾ ਪਰਦਾਫਾਸ਼/ 40 ਕਿਲੋ ਕੋਕੀਨ ਤੇ ਹਥਿਆਰ ਸਮੇਤ ਪੰਜਾਬੀ ਸ਼ਖਸ਼ ਕਾਬੂ/ ਪੀਜ਼ਾ ਰੈਸਟੋਰੈਂਟ ਦੀ ਆੜ ’ਚ ਚੱਲ ਰਿਹਾ ਸੀ...

ਅਮਰੀਕਾ ਦੇ ਕੈਲੀਫੋਰਨੀਆ ਪੁਲਿਸ ਨੇ ਇਕ ਵੱਡੇ ਅੰਤਰ ਰਾਸ਼ਟਰੀ ਡਰੱਕ ਸਿੰਡਿਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪੰਜਾਬ ਨਾਲ ਸਬੰਧਤ ਸਖਸ਼ ਤੋਂ 40...

Don't Miss - Canada

ਕੈਨੇਡਾ ਦੇ ਕਈ ਹਵਾਈ ਅੱਡਿਆਂ ’ਤੇ ਸੇਵਾਵਾਂ ਪ੍ਰਭਾਵਿਤ/ ਸੀਵੀਐਸਏ ਦਾ ਸਿਸਟਮ ਠੱਪ ਰਹਿਣ ਕਾਰਨ ਆਈ ਸਮੱਸਿਆ/ਯਾਤਰੀ ਹੁੰਦੇ ਰਹੇ ਪ੍ਰੇਸ਼ਾਨ

ਕੈਨੇਡਾ ਦੇ ਹਵਾਈ 11 ਹਵਾਈ ਅੱਡਿਆਂ ਉਤੇ ਮੁਸਾਫਿਰਾਂ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ CBSA ਦਾ ਸਿਸਟਮ ਠੱਪ ਹੋਣ ਕਾਰਨ...

Local News

National

ਚੰਨੀ ਦੇ ਬਿਆਨ ਨੂੰ ਲੈ ਕੇ ਬੋਲੇ ਡਾ. ਰਾਜ ਕੁਮਾਰ ਵੇਰਕਾ/ ਕਿਹਾ, ਕਈ ਆਗੂ ਚਾਹੁੰਦੇ ਨੇ ਪਿਛੜਿਆਂ ਦੀ ਭਲਾਈ

ਸੀਨੀਅਰ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਵੀ ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਸਿੰਘ ਚੰਨੀ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ...

National News

No posts found.

Other

Entertainment

19 ਸਾਲਾਂ ਬਾਅਦ Jimmy Shergill ‘ਤੇ Manav Vij ਦੇ ਸੁਫਨੇ ਨੂੰ ਪਿਆ ਬੂਰ | Jimmy Shergill | Manav Vij

19 ਸਾਲਾਂ ਬਾਅਦ Jimmy Shergill ‘ਤੇ Manav Vij ਦੇ ਸੁਫਨੇ ਨੂੰ ਪਿਆ ਬੂਰ | Jimmy Shergill | Manav Vij https://www.youtube.com/watch?v=AX0qIH5ORPE

Stay Connected

734,878FansLike
530,293SubscribersSubscribe

Agriculture

Latest Reviews

Performance Training

ਜਲੰਧਰ ਪੁਲਿਸ ਦੀ ਪਰਾਲੀ ਸਾੜਣ ਵਾਲਿਆਂ ’ਤੇ ਸਖਤੀ/ ਦੇਹਾਤੀ ਪੁਲਿਸ ਵੱਲੋਂ 16 ਮਾਮਲੇ ਦਰਜ/ SSP ਹਰਵਿੰਦਰ ਵਿਰਕ ਖੁਦ ਪਿੰਡਾਂ ‘ਚ ਪਹੁੰਚ ਕਰ ਰਹੇ ਜਾਗਰੂਕ

ਜਲੰਧਰ ਦਿਹਾਤੀ ਪੁਲਿਸ ਵੱਲੋਂ ਪਰਾਲੀ ਸਾੜਣ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਵੱਲੋਂ ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 16...

ਬਠਿੰਡਾ ਦੇ ਬੈਂਕ ’ਚ ਨਾਬਾਲਿਗ ਚੋਰ ਦਾ ਕਾਰਨਾਮਾ/ ਸਖਸ਼ ਦੀ ਜੇਬ ’ਚ 50 ਹਜ਼ਾਰ ਕੱਢ ਕੇ ਫਰਾਰ/ ਘਟਨਾ ਸੀਸੀਟੀਵੀ ਚ ਕੈਦ, ਪੁਲਿਸ ਕਰ ਰਹੀ...

ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਚੋਰੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਨੈਸ਼ਨਲ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ...

ਗੁਰੂ ਘਰ ਪਹੁੰਚਿਆ ਤਰਖਾਣ ਮਾਜਰਾ ਨਾਲ ਕੁੱਟਮਾਰ ਦਾ ਮਾਮਲਾ/ ਵਰਿੰਦਰ ਢਿੱਲੋਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਅਰਦਾਸ ਦਾ ਐਲਾਨ/ ਇਲਜ਼ਾਮ ਲਾਉਣ ਵਾਲਿਆਂ ਨੂੰ...

ਕਾਂਗਰਸੀ ਆਗੂ ਵਰਿੰਦਰ ਢਿੱਲੋਂ ਅਤੇ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਵਿਚਾਲੇ ਕੁੱਟਮਾਰ ਦੇ ਇਲਜ਼ਾਮਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਗੁਰੂ...

ਗੁਰਦਾਸਪੁਰ ’ਚ ਅਕਾਲੀ ਦਲ 12 ਨੂੰ ਕਰੇਗਾ ਵੱਡੀ ਰੈਲੀ/ ਸਾਂਸਦ ਹਰਸਿਮਰਤ ਕੌਰ ਬਾਦਲ ਕਰਨਗੇ ਅਗਵਾਈ/ ਬੱਬੇਹਾਲੀ ਦੀ ਅਗਵਾਈ ’ਚ ਤਿਆਰੀਆਂ ਸਬੰਧੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ 12 ਨਵੰਬਰ ਨੂੰ ਗੁਰਦਾਸਪੁਰ ਵਿੱਚ...

ਬਠਿੰਡਾ ’ਚ ਨੌਜਵਾਨ ਦਾ ਭੇਦਭਰੀ ਹਾਲਤ ’ਚ ਕਤਲ/ ਪਥਰਾਲਾ ਨੇੜੇ ਖੇਤ ’ਚ ਪਈ ਮਿਲੀ ਲਾਸ਼/ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਜਾਂਚ ਕੀਤੀ ਸ਼ੁਰੂ

  ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ਨੇੜੇ ਇੱਕ ਖੇਤ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ...

Music

We woke reasonably late following the feast and free flowing wine the night before. After gathering ourselves and our packs, we headed down to...

Games

Health & Fitness

Architecture

LATEST ARTICLES

Most Popular

Recent Comments