ਪੰਜਾਬ ਜਲੰਧਰ ਸਕੂਟਰ ਬਲਾਸਟ ਕੇਸ ਮਾਮਲਾ/ ਪੁਲਿਸ ਵੱਲੋਂ ਸਕੂਟੀ ਸਵਾਰ ਨੌਜਵਾਨ ਰਿਹਾਅ/ ਨੌਜਵਾਨ ਨੇ ਪੁਲਿਸ ਦੇ ਵਿਵਹਾਰ ਦੀ ਪ੍ਰਸੰਸਾ By admin - May 9, 2026 0 3 Facebook Twitter Pinterest WhatsApp ਜਲੰਧਰ ’ਚ ਸਕੂਟੀ ਬਲਾਸਟ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਸਕੂਟੀ ਮਾਲਕ 20 ਸਾਲਾ ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਉਹ ਫਲਿਪਕਾਰਟ ਕੰਪਨੀ ਵਿਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ ਅਤੇ ਉਸ ਦਿਨ ਪਾਰਸਲ ਡਿਲੀਵਰ ਕਰਨ ਗਿਆ ਸੀ ਕਿ ਅਚਾਨਕ ਸਕੂਟੀ ਵਿਚ ਬਲਾਸਟ ਹੋ ਗਿਆ। ਗੁਰਪ੍ਰੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਦਾ ਪੁਛਗਿੱਛ ਦੌਰਾਨ ਚੰਗੇ ਵਿਵਹਾਰ ਲਈ ਧੰਨਵਾਦ ਕੀਤਾ ਹੈ।