ਪੰਜਾਬ ਪਟਿਆਲਾ ’ਚ ਲੁਟੇਰਿਆਂ ਨੇ ਜੋੜੇ ਨੂੰ ਬਣਾਇਆ ਨਿਸ਼ਾਨਾ/ ਸਨੋਰੀ ਅੱਡੇ ਇਲਾਕੇ ਤੋਂ ਦਿਲ-ਕਬਾਊ ਤਸਵੀਰਾਂ ਵਾਇਰਲ/ ਸੜਕ ’ਤੇ ਡਿੱਗਿਆ ਮੋਟਰ ਸਾਇਕਲ ਸਵਾਰ ਬਜ਼ੁਰਗ ਜੋੜਾ By admin - July 8, 2026 0 1 Facebook Twitter Pinterest WhatsApp ਪਟਿਆਲਾ ਸ਼ਹਿਰ ਅੰਦਰ ਲੁਟੇਰਿਆਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਸਨੋਰੀ ਅੱਡਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਮੋਟਰ ਸਾਇਕਲ ਸਵਾਰ ਲੁਟੇਰੇ ਬਜ਼ੁਰਗ ਜੋੜੇ ਨੂੰ ਸੜਕ ਉਤੇ ਸੁੱਟ ਕੇ ਫਰਾਰ ਹੋ ਗਏ। ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਮੋਟਰ ਸਾਇਕਲ ਸਵਾਰ ਲੁਟੇਰੇ ਸਕੂਟਰੀ ’ਤੇ ਜਾ ਰਹੀ ਮਹਿਲਾ ਦੇ ਗਲੇ ਵਿਚੋਂ ਚੈਨੀ ਝਪਟ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਬਜੁਰਗ ਜੋੜਾ ਸਕੂਕਟੀ ਸਮੇਤ ਸੜਕ ਤੇ ਡਿੱਗ ਜਾਂਦਾ ਹੈ।