ਪਟਿਆਲਾ ਦੇ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਹੰਗਾਮਾ/ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਇਆ ਟਕਰਾ/ ਗੇਟ ਬੰਦ ਕਰਨਾ ਚਾਹੁੰਦੇ ਸੀ ITI ਯੂਨੀਅਨ ਦੇ ਨੌਜਵਾਨ

0
1

ਪਟਿਆਲਾ ਵਿਚ ਪੁਲਿਸ ਦੇ ਆਈਟੀਆਈ ਯੂਨੀਅਨ ਦੇ ਮੈਂਬਰਾਂ ਵਿਚਾਲੇ ਟਕਰਾਅ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਆਈਟੀਆਈ ਯੂਨੀਅਨ ਦੇ ਨੌਜਵਾਨਾਂ ਨੇ ਪਟਿਆਲਾ ਸਥਿਤ ਮੁੱਖ ਬਿਜਲੀ ਦਫਤਰ ਦੇ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਰੋਕ ਲਿਆ। ਇਸੇ ਦੌਰਾਨ ਦੋਵੇਂ ਧਿਰਾਂ ਵਿਚਾਲੇ ਭਾਰੀ ਹੰਗਾਮਾ ਹੋਇਆ। ਆਈਟੀਆਈ ਯੂਨੀਅਨ ਆਗੂਆਂ ਨੇ ਪੁਲਿਸ ਤੇ ਧੱਕੇ ਦੇ ਇਲਜ਼ਾਮ ਵੀ ਲਾਏ।

LEAVE A REPLY

Please enter your comment!
Please enter your name here