ਪੱਛਮੀ ਬੰਗਾਲ ਦੀ ਜਿੱਤ ਨੂੰ ਲੈ ਕੇ ਤਰੁਣ ਚੁੱਘ ਦਾ ਬਿਆਨ/ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਤਸੱਲੀ ਜਾਹਰ/ ਕਿਹਾ, ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਤੋਹਫਾ

0
1

ਪੱਛਮੀ ਬੰਗਾਲ ਦੀ ਸ਼ਾਨਦਾਰ ਜਿੱਤ ਨੂੰ ਲੈ ਕੇ ਭਾਜਪਾ ਦੇ ਸਾਨੀਅਰ ਆਗੂ ਤਰੁਨ ਚੁੰਗ ਨੇ ਵੱਡਾ ਬਿਆਨ ਦਿੱਤਾ ਹੈ। ਮੀਡੀਆ ਗੱਲਬਾਤ ਕਰਦਿਆਂ ਤਰੁਨ ਚੁੱਘ ਨੇ ਕਿਹਾ ਕਿ ਜਿਹੜੇ ਲੋਕ ਸਨਾਤਨ ਧਰਮ ਨੂੰ ਬਿਮਾਰੀ ਦੱਸ ਕੇ ਅਪਮਾਨਤ ਕਰ ਰਹੇ ਸਨ, ਬੰਗਾਲ ਦੀ ਜਨਤਾ ਨੇ ਉਹਨਾਂ ਨੂੰ ਸਬਕ ਸਿਖਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਸਿਰਫ਼ ਹਾਰ ਹੀ ਨਹੀਂ ਦੇਖੀ, ਸਗੋਂ ਆਪਣੇ ਹੱਥਾਂ ਵਿੱਚ ‘ਮੁਸਲਿਮ ਲੀਗ’ ਦਾ ਝੰਡਾ ਫੜ ਕੇ ਆਪਣੀ ਅਸਲੀਅਤ ਵੀ ਦਿਖਾ ਦਿੱਤੀ ਹੈ। ਬੰਗਾਲ ਅਤੇ ਅਸਾਮ ਵਿੱਚ ਭਾਜਪਾ ਦੀ ਇਹ ਇਤਿਹਾਸਕ ਜਿੱਤ ਰਾਸ਼ਟਰਵਾਦ ਅਤੇ ਵਿਕਾਸ ਦੀ ਜਿੱਤ ਹੈ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਵਾਲਿਆਂ  ਨੂੰ ਲੋਕਾਂ ਨੇ ਕਰਾਰੀ ਹਾਰ ਦਿੱਤੀ ਹੈ।

LEAVE A REPLY

Please enter your comment!
Please enter your name here