ਹੁਸ਼ਿਆਰਪੁਰ ‘ਚ ਏਟੀਐਮ ਕਾਰਡ ਬਦਲ ਕੇ ਠੱਗੀ/ ਮਹਿਲਾ ਦੇ ਖਾਤੇ ‘ਚੋਂ 3 ਲੱਖ 80 ਹਜ਼ਾਰ ਗਾਇਬ/ ਚਲਾਕੀ ਨਾਲ ਕਾਰਡ ਬਦਲ ਕੇ ਮਾਰੀ ਠੱਗੀ

0
2

ਹੁਸ਼ਿਆਰਪੁਰ ਦੇ ਟਾਂਡਾ ਵਿੱਚ ਏਟੀਐਮ ਕਾਰਡ ਬਦਲ ਕੇ ਖਾਤੇ ਵਿੱਚੋਂ ਲੱਖਾਂ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮਸੀਤ ਪਾਲਕੋਟ ਦੀ ਰਹਿਣ ਵਾਲੀ ਪੂਨਮ ਕੌਰ ਨਾਲ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਥਿਤ ਤੌਰ ‘ਤੇ 3 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ। ਜਾਣਕਾਰੀ ਮੁਤਾਬਕ ਪੂਨਮ ਕੌਰ ਜਦੋਂ ਟਾਂਡਾ ਸਥਿਤ ਪੀਐਨਬੀ ਬੈਂਕ ਦੇ ਏਟੀਐਮ ਵਿੱਚ ਪੈਸੇ ਕਢਵਾਉਣ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਇੱਕ ਵਿਅਕਤੀ ਨੇ ਚਲਾਕੀ ਨਾਲ ਉਸ ਦਾ ਏਟੀਐਮ ਕਾਰਡ ਬਦਲ ਲਿਆ। ਬੈਂਕ ਦੀ ਸੀਸੀਟੀਵੀ ਫੁਟੇਜ ਚੈੱਕ ਕਰਨ ‘ਤੇ ਇੱਕ

LEAVE A REPLY

Please enter your comment!
Please enter your name here