ਮਲੋਟ ਮੰਡੀ ’ਚ ਨਰਮੇ ਦੀ ਆਮਦ ਸ਼ੁਰੂ/ ਪ੍ਰਾਈਵੇਟ ਬੋਲੀ ਚੇਅਰਮੈਨ ਨੇ ਲਾਈ ਬੋਲੀ/ 8431 ’ਚ ਲੱਗਿਆ ਪਹਿਲੀ ਢੇਰੀ ਦਾ ਭਾਅ

0
2

 

ਮਲੋਟ  ਦੀ  ਅਨਾਜ  ਮੰਡੀ  ਵਿਚ  ਨਰਮੇ  ਦੀ  ਫਸਲ ਆਉਣੀ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਹੋਈ ਬੋਲੀ ਦੌਰਾਨ ਨਰਮੇ ਦਾ ਬਾਅ 8531 ਰੁਪਏ ਲੱਗਿਆ ਹੈ। ਪਹਿਲੀ  ਬੋਲੀ  ਸ਼ੁਭਮ ਟ੍ਰੇਡਿੰਗ ਦੁਕਾਨ ਵੱਲੋਂ ਲਾਈ ਗਈ ਹੈ। ਇਸ ਖਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਅਤੇ ਹੋਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕਰਵਾਈ ਗਈ। ਅਧਿਕਾਰੀਆਂ ਮੁਤਾਬਕ ਨਰਮੇ ਸਰਕਾਰੀ ਖਰੀਦ 15 ਤਰੀਕ ਤੋਂ ਸ਼ੁਰੂ ਹੋਵੇਗੀ ਜਿਸ ਦਾ ਸਰਕਾਰੀ ਭਾਅ 8417 ਮਿਥਿਆ ਗਿਆ ਹੈ।

LEAVE A REPLY

Please enter your comment!
Please enter your name here