ਤਰਨ ਤਾਰਨ ’ਚ ਵਿਆਹ ਦੇ ਨਾਮ ’ਤੇ ਠੱਗੀ/ ਵਿਆਹ ਦਾ ਲਾਰਾ ਲਾ ਕੇ ਮੁਕਰੀ ਲਾੜੀ/ ਨੌਜਵਾਨ ਨੇ ਡੇਢ ਲੱਖ ਠੱਗਣ ਦੇ ਲਾਏ ਇਲਜ਼ਾਮ

0
3

 

ਤਰਨ ਤਰਨ ਦੇ ਭੱਗੂਪੁਰ ਵਿਖੇ ਇਕ ਨੌਜਵਾਨ ਨਾਲ ਵਿਆਹ ਦੇ ਨਾਮ ਤੇ ਠੱਗੀ ਵੱਜਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੇ ਦੱਸਣ ਮੁਤਾਬਕ ਉਸ ਦੀ ਇਸਟਾਗਰਾਮ ’ਤੇ ਇਕ ਕੁੜੀ ਨਾਲ ਮੁਲਾਕਾਤ ਹੋਈ ਸੀ, ਜਿਸ ਨੇ ਵਿਆਹ ਦਾ ਲਾਰਾ ਲਾ ਕੇ ਪੈਸਿਆਂ ਦੀ ਮੰਗ ਕੀਤੀ ਜੋ ਉਸ ਨੇ ਆਨਲਾਈਨ ਕੁੜੀ ਦੇ ਖਾਤੇ ਵਿਚ ਪਾ ਦਿੱਤੇ। ਬਾਅਦ ਵਿਚ ਉਸ ਨੂੰ ਵਿਆਹ ਕਰਵਾਉ ਲਈ ਫਿਰੋਜਪੁਰ ਬੁਲਾਇਆ ਗਿਆ। ਜਦੋਂ ਉਹ ਫਿਰੋਜਪੁਰ ਪਹੁੰਚੇ ਤਾਂ ਕੁੜੀ ਨੇ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ, ਜਿਸ ਦੇ ਚਲਦਿਆਂ ਨੌਜਵਾਨ ਨੂੰ ਬਿਨਾਂ ਕਰਵਾਏ ਵਾਪਸ ਪਰਤਣਾ ਪਿਆ ਹੈ।

LEAVE A REPLY

Please enter your comment!
Please enter your name here