ਪੰਜਾਬ ਅੰਮ੍ਰਿਤਸਰ ਦੇ ਗੁਰਦਆਰਾ ਸ਼ਹੀਦ ਗੰਜ ਟਲਿਆ ਹਾਦਸਾ/ ਸੰਗਤ ਦੀ ਸਹੂਲਤ ਲਾਈਆਂ ਕਨਾਤਾਂ ਨੂੰ ਲੱਗੀ ਅੱਗ/ ਸੰਗਤ ਤੇ ਸੇਵਾਦਾਰਾ ਨੇ ਪਾਇਆ ਕਾਬੂ By admin - May 27, 2026 0 2 Facebook Twitter Pinterest WhatsApp ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਵਿਖੇ ਅੱਜ ਉਸ ਵੇਲੇ ਹਾਲਤ ਦਹਿਸ਼ਤ ਵਾਲੇ ਬਣ ਗਏ ਜਦੋਂ ਸੰਗਤ ਲਈ ਲਾਈਆਂ ਕਨਾਤਾਂ ਨੂੰ ਗਰਮੀ ਕਾਰਨ ਅਚਾਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਤੇ ਕਾਬੂ ਪਾ ਲਿਆ। ਸੰਗਤ ਤੇ ਸੇਵਾਦਾਰਾਂ ਵੱਲੋਂ ਸਮਾਂ ਰਹਿੰਦੇ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਹੈ। ਗਨੀਮਤ ਇਹ ਰਹੀ ਕਿ ਘਟਨਾ ਦੌਰਾਨ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।