ਅਜਨਾਲਾ ਸੀਟ ਨੂੰ ਲੈ ਕੇ ਬੋਨੀ ਅਮਰਪਾਲ ਦਾ ਵੱਡਾ ਬਿਆਨ/ ਅਜਨਾਲਾ ਸੀਟ ’ਤੇ ਹਾਈਕਮਾਂਡ ਦੀ ਹਰੀ ਝੰਡੀ ਦਾ ਦਾਅਵਾ/ ਵਿਰੋਧੀਆਂ ’ਤੇ ਤਿੱਖਾ ਹਮਲਾ, ਸਿਅਸੀ ਚਰਚਾ ਤੇਜ਼

0
2

ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਗੱਠਜੋੜ ਦੇ ਐਲਾਨ ਤੋਂ ਬਾਅਦ ਅਜਨਾਲਾ ਤੋਂ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਬੋਨੀ ਨੇ ਕਿਹਾ ਕਿ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਤਿੱਖੇ ਨਿਸ਼ਾਨੇ ਸਾਧੇ। ਬੋਨੀ ਦੇ ਦਾਅਵੇ ਤੋਂ ਬਾਅਦ ਅਜਨਾਲਾ ਸੀਟ ਨੂੰ ਲੈ ਕੇ ਅਕਾਲੀ-ਭਾਜਪਾ ਗੱਠਜੋੜ ਵਿੱਚ ਸਿਆਸੀ ਤਸਵੀਰ ਕੀ ਬਣਦੀ ਹੈ, ਇਸ ’ਤੇ ਸਭ ਦੀ ਨਜ਼ਰ ਹੈ।

LEAVE A REPLY

Please enter your comment!
Please enter your name here