ਪੰਜਾਬ ਮੁੱਖ ਮੰਤਰੀ ਦੇ ਓਐਸਡੀ ਘੁੰਮਣ ਤੋਂ CBI ਦੀ ਪੁੱਛਗਿੱਛ ਖ਼ਤਮ/ 6 ਘੰਟੇ ਦੀ ਪੁੱਛਗਿੱਛ ਦੌਰਾਨ 40 ਸਵਾਲਾਂ ਦੇ ਦਿੱਤੇ ਜਵਾਬ/ 4 ਨਵੰਬਰ ਨੂੰ ਮੁੜ CBI ਸਾਹਮਣੇ ਪੇਸ਼ ਹੋਣਗੇ ਰਾਜਬੀਰ ਘੁੰਮਣ By admin - November 1, 2026 0 5 Facebook Twitter Pinterest WhatsApp ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਤੋਂ ਸੀਬੀਆਈ ਵੱਲੋਂ ਕੀਤੀ ਗਈ ਪੁੱਛਗਿੱਛ ਖ਼ਤਮ ਹੋ ਗਈ ਹੈ। ਕਰੀਬ 6 ਘੰਟੇ ਤੱਕ ਚੱਲੀ ਇਸ ਪੁੱਛਗਿੱਛ ਦੌਰਾਨ ਸੀਬੀਆਈ ਅਧਿਕਾਰੀਆਂ ਨੇ ਰਾਜਬੀਰ ਸਿੰਘ ਘੁੰਮਣ ਤੋਂ ਲਗਭਗ 40 ਸਵਾਲ ਪੁੱਛੇ। ਜਾਣਕਾਰੀ ਮੁਤਾਬਕ, ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਹਾਲਾਂਕਿ, ਸੀਬੀਆਈ ਨੇ ਉਨ੍ਹਾਂ ਨੂੰ ਅਗਲੀ ਪੁੱਛਗਿੱਛ ਲਈ 4 ਨਵੰਬਰ 2026 ਨੂੰ ਮੁੜ ਬੁਲਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਅਗਲੀ ਪੇਸ਼ੀ ਦੌਰਾਨ ਜਾਂਚ ਵਿੱਚ ਕੀ ਨਵੇਂ ਤੱਥ ਸਾਹਮਣੇ ਆਉਂਦੇ ਹਨ।