ਸ੍ਰੀ ਮੁਕਤਸਰ ਸਾਹਿਬ ’ਚ ਗੁੰਡਾਗਰਦੀ ਦਾ ਨੰਗਾ ਨਾਚ/ ਨੌਜਵਾਨ ਨੂੰ ਵੱਢ ਕੇ ਬਦਮਾਸ਼ ਹੋਏ ਫਰਾਰ/ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਚ

0
1

 

ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਲਾਲਾਬਾਦ ਰੋਡ ਤੇ ਨਾਈ ਦੀ ਦੁਕਾਨ ਦਾ ਕੰਮ ਕਰਦੇ ਨੌਜਵਾਨ ਨੂੰ ਬਦਮਾਸ਼ਾਂ ਵੱਲੋਂ ਸ਼ਰੇਆਮ ਦੁਕਾਨ ’ਤੇ ਬੈਠੇ ਨੂੰ ਵੱਢ ਦੇਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਸੰਜੂ ਨਾਮਕ ਇਹ ਨੌਜਵਾਨ ਤਕਰੀਬਨ ਅੱਧਾ ਘੰਟਾ ਘਟਨਾ ਸਥਾਨ ਤੇ ਤੜਫਦਾ ਰਿਹਾ ਪਰ ਉੱਥੇ ਕੋਈ ਐਬੂਲੈਂਸ ਨਹੀਂ ਆਈ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬੈਂਟਰੀ ਵਾਲੀ ਰਕਸ਼ਾ ਤੇ ਹਸਪਤਾਲ ਪਹੁੰਚਾਇਆ। ਪੁਲਿਸ ਦਾ ਕਹਿਣਾ ਸੀ ਕਿ ਸਾਨੂੰ ਤਾਂ ਕਾਲ ਆਈ ਸੀ ਅਸੀਂ ਮੌਕੇ ਤੇ ਪਹੁੰਚੇ ਤੇ ਅਸੀਂ ਬੈਟਰੀ ਵਾਲੀ ਰਕਸ਼ਾ ਤੇ ਨੌਜਵਾਨ ਨੂੰ ਸਰਕਾਰੀ ਹਸਪਤਾਲ ਲਈ ਭੇਜ ਦਿੱਤਾ ਹੈ। ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here