ਮੋਹਾਲੀ ਪਿੰਡ ’ਚ ਨੌਜਵਾਨ ਤੇ ਲੜਕੀ ’ਤੇ ਹਮਲਾ/ ਦੋਵੇਂ ਜ਼ਖਮੀ ਹਾਲਤ ’ਚ ਹਸਪਤਾਲ ਦਾਖ਼ਲ/ ਪੁਲਿਸ ਕਰ ਰਹੀ ਜਾਂਚ

0
1

ਥਾਣਾ ਫੇਜ਼-1 ਅਧੀਨ ਆਉਂਦੇ ਮੁਹਾਲੀ ਪਿੰਡ ਵਿੱਚ ਬੀਤੀ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਅਤੇ ਮੁਟਿਆਰ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਨੌਜਵਾਨ ਦੇ ਬਾਹ ਤੇ ਸੱਟ ਲੱਗੀ ਹੈ ਜਦਕਿ ਲੜਕੀ ਵੀ ਗਭੀਰ ਜ਼ਖਮੀ ਹੋਈ ਹੈ। ਦੋਵਾਂ ਨੂੰ ਫੇਜ-6 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਖਬਰਾਂ ਮੁਤਾਬਕ ਗੋਲੀਆਂ ਵੀ ਚੱਲੀਆਂ ਹਨ। ਜ਼ਖ਼ਮੀ ਨੌਜਵਾਨ ਦੀ ਪਛਾਣ ਸਲਮਾਨ ਵਜੋਂ ਹੋਈ ਹੈ, ਜਦੋਂ ਕਿ ਮੁਟਿਆਰ ਦੀ ਪਛਾਣ ਸੁਮਨ ਵਜੋਂ ਹੋਈ ਹੈ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here