ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨੇਕ ਉਪਰਾਲਾ/ ਦਿਵਿਆਗ ਲਿਅਕਤੀਆਂ ਨੂੰ ਵੰਡੇ ਟਰਾਈ ਸਾਇਕਲ/ ਲੋਕ ਭਲਾਈ ਕਾਰਜ ਜਾਰੀ ਰੱਖਣ ਦਾ ਐਲਾਨ

0
3

ਕੈਬਿਨੇਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਆਪਣੇ ਹਲਕਾ ਸੁਨਾਮ ਵਿਖੇ ਜ਼ਰੂਰਤਮੰਦਾਂ ਨੂੰ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਅਤੇ ਹੋਰ ਜ਼ਰੂਰਤ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਦਿਵਿਆਗ ਵਿਅਕਤੀਆਂ ਨੂੰ ਅਸੀਂ ਪੈਰ ਤਾਂ ਨਹੀਂ ਦੇ ਸਕਦੇ ਪਰ ਟਾਇਰ ਜਰੂਰ ਦੇ ਸਕਦੇ ਹਾਂ ਜਿਸ ਨਾਲ ਇਹ ਆਪਣੇ ਕੰਮ ਆਪ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਾਡਾ ਮੁਢਲਾ ਫਰਜ ਹੈ, ਇਸ ਲਈ ਅਜਿਹੇ ਕਾਰਜ ਅੱਗੇ ਵੀ ਹੁੰਦੇ ਰਹਿਣਗੇ।

LEAVE A REPLY

Please enter your comment!
Please enter your name here