ਜਲੰਧਰ ਪੁਲਿਸ ਦਾ ਬਦਮਾਸ਼ ਦਾ ਐਨਕਾਊਂਟਰ/ ਇਕ ਮੁਲਜ਼ਮ ਜ਼ਖਮੀ ਹਾਲਤ ’ਚ ਗ੍ਰਿਫਤਾਰ/ ਦੋਹਰਾ ਕਤਲ ਕਾਂਡ ’ਚ ਸ਼ਾਮਲ ਸੀ ਮੁਲਜ਼ਮ

0
2

 

ਜਲੰਧਰ ਪੁਲਿਸ ਵੱਲੋਂ ਕਤਲ ਕੇਸ ਵਿਚ ਲੋੜੀਂਦੇ ਅਪਰਾਧੀ ਦਾ ਐਨਕਾਊਟਰ ਕੀਤਾ ਹੈ। ਸ਼ਹਿਰ ਦੇ ਨਾਖਾਵਾਲੇ ਬਾਗ ਨੇੜੇ ਹੋਏ ਇਸ ਮੁਕਾਬਲੇ ਵਿਚ ਸੁਭਮ ਉਰਫ ਗੁੱਲੂ ਨਾਮ ਦੇ ਮੁਲਜ਼ਮ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਫੜਿਆ ਗਿਆ ਮੁਲਜਮ ਦੀ ਪਛਾਣ ਸੁਭਮ ਉਰਫ ਗੁੱਲੂ ਵਾਸੀ ਭਾਰਗਵ ਕੈਂਪ ਜਲੰਧਰ ਵਜੋਂ ਹੋਈ ਹੈ। ਫੜਿਆ ਗਿਆ ਮੁਲਜਮ ਦੋ ਮਹੀਨੇ ਪਹਿਲੇ ਵਾਪਰੇ ਦੋਹਰੇ ਕਤਲ ਮਾਮਲੇ ਵਿਚ ਲੋੜੀਂਦਾ ਸੀ। ਪੁਲਿਸ ਨੇ ਮੁਲਜਮ ਤੋਂ ਇਕ ਪਿਸਤੌਲ ਅਤੇ ਮੋਟਰ ਸਾਇਕਲ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ  ਹੈ।

LEAVE A REPLY

Please enter your comment!
Please enter your name here