ਹੁਸ਼ਿਆਰਪੁਰ ਵਾਸੀ ਨੌਜਵਾਨ ਦੀ ਇਟਲੀ ’ਚ ਮੌਤ/ ਪੁਲਿਸ ਹਿਰਾਸਤ ਦੌਰਾਨ ਗਈ ਜਾਨ/ ਪਰਿਵਾਰ ਨੇ ਮੰਗਿਆ ਇਨਸਾਫ

0
1

ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਆਉਂਦੇ ਕਸਬਾ ਮਿਆਣੀ ਨਾਲ ਸਬੰਧਤ ਪੰਜਾਬੀ ਨੌਜਵਾਨ ਦੀ ਇਟਲੀ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਰਿਵਾਰ ਦੇ ਦੱਸਣ ਮੁਤਾਬਕ 23 ਸਾਲਾ ਸੁਖਵਿੰਦਰ ਸਿੰਘ ਸੋਨੂ ਨੂੰ ਉੱਥੋਂ ਦੀ ਪੁਲਿਸ ਨੇ ਬੱਚੀ ਨਾਲ ਛੇੜਛਾੜ ਦੇ ਇਲਜਾਮ ਹੇਠ ਹਿਰਾਸਤ ਵਿਚ ਲਿਆ ਸੀ, ਜਿਥੇ ਉਸ ਦੀ ਭੇਦਭਰੀ  ਹਾਲਤ ਵਿਚ ਮੌਤ ਹੋ ਗਈ। ਪਰਿਵਾਰ ਨੇ ਇਟਲੀ ਸਰਕਾਰ ਨੂੰ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਤੇ ਮ੍ਰਿਤਕ ਦੇਹ ਵਾਪਸ ਭੇਜਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here