ਗੁਰਦਾਸਪੁਰ ਦੇ ਪਿੰਡ ਗਿਲਾਵਾਲੀ ਨੇੜੇ ਹਾਦਸਾ/ ਆਪਸ ’ਚ ਟਕਰਾਏ ਕਈ ਕਾਰਾਂ ਤੇ ਟਰੱਕ/ ਜਾਨੀ ਹਾਨੀ ਤੋਂ ਬਚਾਅ, ਵਾਹਨਾਂ ਦਾ ਭਾਰੀ ਨੁਕਸਾਨ

0
1

 

ਗੁਰਦਾਸਪੁਰ ਦੇ ਪਿੰਡ ਗਿਲਾਵਾਲੀ ਨੇੜੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਤੋਂ ਬਾਅਦ ਇਕ ਕਈ ਵਾਹਨ ਆਪਸ ਵਿਚ ਟਕਰਾ ਗਏ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦਕਿ ਇਕ ਵੱਡੇ ਟਰੱਕ ਸਮੇਤ ਕਈ ਕਾਰਾਂ ਬੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਪ੍ਰਤੱਖਦਰਸ਼ੀਆਂ ਮੁਤਾਬਕ ਤੇਜ਼ ਮੀਂਹ ਦੇ ਹਨੇਰੀ ਦੇ ਚਲਦਿਆਂ ਵਾਹਨਾਂ ਦੇ ਡਰਾਈਵਰ ਸਹੀ ਅੰਦਾਜਾ ਨਹੀਂ ਲਗਾ ਸਕੇ ਜਿਸ ਕਾਰਨ ਕਈ ਵਾਹਨ ਆਪਸ ਵਿਚ ਟਕਰਾਅ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here