ਪੰਜਾਬ ਚੰਡੀਗੜ੍ਹ ਸਥਿਤ ਆਪ ਦਫਤਰ ’ਚ ਜਸ਼ਨ/ ਮਨੀਸ਼ ਸ਼ਿਸੋਦੀਆਂ ਸਮੇਤ ਅਹਿਮ ਆਗੂ ਪਹੁੰਚੇ/ ਮੂੰਹ ਮਿੱਠਾ ਕਰਵਾ ਕੇ ਸਾਂਝ ਕੀਤੀ ਖੁਸ਼ੀ By admin - May 29, 2026 0 3 Facebook Twitter Pinterest WhatsApp ਪੰਜਾਬ ਅੰਦਰ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਆਮ ਆਦਮੀ ਪਾਰਟੀ ਦੀ ਚੜਤ ਤੋਂ ਬਾਅਦ ਪਾਰਟੀ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਜਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਦਫਤਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆਂ ਸਮੇਤ ਦਿਗਜ਼ ਆਗੂਆਂ ਦਾ ਪਹੁੰਚਣਾ ਜਾਰੀ ਹੈ। ਇਸੇ ਦੌਰਾਨ ਵਿਖੇ ਇਕੱਤਰ ਹੋਏ ਪਾਰਟੀ ਵਰਕਰਾ ਨੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ। ਇਸੇ ਦੌਰਾਨ ਪਟਾਕੇ ਵੀ ਚਲਾਏ ਗਏ ਅਤੇ ਢੌਲ ਦੇ ਡੱਗੇ ਉਤੇ ਭੰਗੜੇ ਵੀ ਪਾਏ ਗਏ। https://knocknews.tv/wp-content/uploads/2026/05/WhatsApp-Video-2026-05-29-at-2.46.14-PM.mp4