ਬਟਾਲਾ ’ਚ ਅਣਪਛਾਤਿਆਂ ਦਾ ਭਾਜਪਾ ਦਫਤਰ ’ਤੇ ਹਮਲਾ/ ਦਫਤਰ ਦੇ ਮੁਲਾਜ਼ਮਾਂ ’ਤੇ ਸੁੱਟੀ ਕਾਲੀ ਸਿਆਹੀ/ ਪੁਲਿਸ ਕਰ ਰਹੀ ਜਾਂਚ

0
1

 

ਬਟਾਲਾ ਸਥਿਤ ਭਾਜਪਾ ਦਫਤਰ ਉਤੇ ਅਣਪਛਾਤਿਆਂ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਦਫਤਰ ਵਿਚ ਕੰਮ ਕਰਦੇ ਮੁਲਾਜਮਾਂ ਨੇ ਸੱਤਾਧਾਰੀ ਧਿਰ ਦੇ ਲੋਕਾਂ ਉਤੇ ਧਮਕੀਆਂ ਦੇਣ ਅਤੇ ਸਿਆਹੀ ਸੁੱਟਣ ਦੇ ਇਲਜਾਮ ਲਾਏ ਹਨ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਕੁੱਝ ਲੋਕ ਦਫਤਰ ਵਿਚ ਆਉਂਦੇ ਅਤੇ ਬਾਹਰ ਜਾਂਦੇ ਦਿਖਾਈ ਦੇ ਰਹੇ ਨੇ। ਸਥਾਨਕ ਪੁਲਿਸ ਨੇ ਦਫਤਰ ਮੁਲਾਜਮਾਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here