ਬਟਾਲਾ ਜ਼ਿਲ੍ਹਾ ਪੁਲਿਸ ਨੂੰ ਮਿਲੇਗਾ ਨਵਾਂ ਦਫਤਰ/ 65 ਕਰੋੜ ਦੀ ਲਾਗਤ ਨਾਲ ਹੋਵੇਗੀ ਉਸਾਰੀ/ ਵਿਧਾਇਕ ਸ਼ੈਰੀ ਕਲਸੀ ਨੇ ਕੀਤਾ ਰਸਮੀ ਉਦਘਾਟਨ

0
2

ਵਿਧਾਇਕ ਸ਼ੈਰੀ ਕਲਸੀ ਅਤੇ ਡੀ.ਆਈ.ਜੀ ਬਾਰਡਰ ਰੇਂਜ ਅੰਮਿ੍ਤਸਰ ਵਲੋਂ ਅੱਜ ਜ਼ਿਲ੍ਹਾ ਪੁਲਿਸ ਦਫਤਰ ਬਟਾਲਾ ਦੇ ਵੱਡ-ਆਕਾਰੀ ਪ੍ਰੋਜੈਕਟ ਦੀ ਰਸਮੀ ਕੀਤਾ ਗਿਆ। ਬਟਾਲਾ ਪੁਲਿਸ ਲਾਈਨ ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਨਵੀਂ ਬਿਲਡਿੰਗ ਪੰਜ ਮੰਜਿਲ ਦੀ ਹੋਵੇਗੀ। ਇਕ ਕਨਾਲ 10 ਮਰਲੇ ਦੀ ਜਗ੍ਹਾ ਵਿਚ ਬਣਨ ਵਾਲੀ ਇਸ ਬਿਲਡਿੰਗ ਉਤੇ 65 ਕਰੋੜ ਦੀ ਲਾਗਤ ਆਵੇਗੀ, ਜਿਸ ਦੀ ਪਹਿਲੀ ਕਿਸ਼ਤ 14 ਕਰੋੜ 81 ਲੱਖ ਦੀ ਜਾਰੀ ਹੋ ਚੁੱਕੀ ਹੈ।

LEAVE A REPLY

Please enter your comment!
Please enter your name here