ਸੁਖਪਾਲ ਖਹਿਰਾ ਦਾ ਆਮ ਆਦਮੀ ਪਾਰਟੀ ’ਤੇ ਵੱਡਾ ਹਮਲਾ/ ਰਾਜ ਸਭਾ ਮੈਂਬਰਾਂ ਨੂੰ ਪੈਸੇ ਲੈ ਕੇ ਨਿਯੁਕਤ ਕਰਨ ਦੇ ਇਲਜ਼ਾਮ

0
1

ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਉਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਮਨੀਸ਼ ਸਿਸੋਦੀਆ ਵੱਲੋਂ ਮਿੱਤਲ ਤੇ ਅਰੋੜਾ ਪਰਿਵਾਰਾਂ ਤੋਂ ਲਏ ਗਏ ਐਜੂਕੇਸ਼ਨ ਲੋਨ ਦਾ ਹਵਾਲਾ ਦਿੰਦਿਆਂ ਸੁਖਪਾਲ ਖਹਿਰਾ ਕਿਹਾ ਕਿ ਮਨੀਸ਼ ਸਿਸੋਦੀਆਂ ਵੱਲੋਂ ਰਾਜ ਸਭਾ ਮੈਂਬਰਾਂ ਤੋਂ ਕਰੋੜਾ ਰੁਪਏ ਲੋਨ ਵਜੋਂ ਵਸੂਲ ਕੀਤਾ ਗਏ ਹਨ, ਜਿਸ ਦੇ ਸਬੂਤ ਸਾਡੇ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੇਕਰ ਮਨੀਸ ਸਿਸੋਦੀਆਂ ਵਸੂਲੀ ਕਰ ਸਕਦੇ ਹਨ ਤਾਂ ਪਾਰਟੀ ਸੁਪਰੀਮੋ ਕੇਜਰੀਵਾਲ ਨੇ ਕਿੰਨੇ ਪੈਸੇ ਲਏ ਹੋਣਗੇ, ਇਸ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here