ਪੰਜਾਬ ਅਜਨਾਲਾ ਪੁਲਿਸ ਦਾ ਨਾਜਾਇਜ਼ ਮਾਈਨਿੰਗ ਖਿਲਾਫ ਐਕਸ਼ਨ/ ਤੜਕੇ ਰੇਤ ਨਾਲ ਭਰੇ 4 ਟਿਪਰ ਕਾਬੂ/ ਡੀਐਸਪੀ ਵੱਲੋਂ ਪੁਲਿਸ ਨੂੰ ਸਖਤੀ ਦੇ ਹੁਕਮ By admin - August 19, 2026 0 2 Facebook Twitter Pinterest WhatsApp ਅਜਨਾਲਾ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਖਿਲਾਫ ਸਖਤ ਰੁਖ ਅਖਤਿਆਰ ਕਰਦਿਆਂ ਤੜਕੇ ਵੱਡੀ ਕਾਰਵਾਈ ਕੀਤੀ ਗਈ। ਡੀਐਸਪੀ ਅਜਨਾਲਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਰੇਤ ਨਾਲ ਭਰੇ ਕਈ ਟਰੱਕ ਕਾਬੂ ਕੀਤੇ ਹਨ। ਪੁਲਿਸ ਵੱਲੋਂ ਵਾਹਨਾਂ ਦੀ ਜਾਂਚ ਕਰਕੇ ਮਾਈਨਿੰਗ ਸਬੰਧੀ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਡੀਐਸਪੀ ਗੁਰਦੀਪ ਸਿੰਘ ਮੁਤਾਬਕ ਪੁਲਿਸ ਪ੍ਰਸ਼ਾਸਨ ਨਾਜਾਇਜ਼ ਮਾਇਨਿੰਗ ਖਿਲਾਫ ਲਗਾਤਾਰ ਸਿਕੰਜਾ ਕੱਸ ਰਿਹਾ ਹੈ, ਜਿਸ ਦੇ ਚਲਦਿਆਂ ਬੀਤੇ ਦਿਨਾਂ ਦੌਰਾਨ ਕਈ ਟਿੱਪਰ ਮਾਲਕਾਂ ਜੁਰਮਾਨੇ ਕੀਤੇ ਗਏ ਹਨ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।