ਪੰਜਾਬ ਗੁਰਦਾਸਪੁਰ ਦੇ ਕਸਬਾ ਦੋਰਾਂਗਲਾਂ ’ਚ ਤੀਜ਼ ਦੀ ਧੂਮ/ ਸਰਹੱਦੀ ਇਲਾਕੇ ਅੰਦਰ ਲੱਗੀਆਂ ਖੂਬ ਰੌਣਕਾਂ/ ਔਰਤਾਂ ਨੇ ਨੱਚ ਗਾ ਕੇ ਪਾਈਆਂ ਧਮਾਲਾਂ By admin - August 6, 2026 0 2 Facebook Twitter Pinterest WhatsApp ਸਾਵਨ ਦੇ ਮਹੀਨੇ ਤੀਜ ਦਾ ਤਿਉਹਾਰ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਭਾਰਤ ਪਾਕਿਸਤਾਨ ਸਰਹੱਦ ਦੇ ਕਸਬਾ ਦੋਰਾਂਗਲਾ ਵਿਖੇ ਵੀ ਮਹਿਲਾਵਾਂ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਔਰਤਾਂ ਨੇ ਨੱਚ ਗਾ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ ਨਵੀਂ ਪੀੜ੍ਹੀ ਦੀਂਆਂ ਲੜਕੀਆਂ ਨੂੰ ਵੀ ਅਜਿਹੇ ਤਿਉਹਾਰਾਂ ਜ਼ਰੀਏ ਸਭਿਆਚਾਰ ਨਾਲ ਜੁੜਣ ਲਈ ਪ੍ਰੇਰਿਤ ਕੀਤਾ।