ਪੰਜਾਬ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਘੇਰੀ ਪੰਜਾਬ ਸਰਕਾਰ/ ਗਰਾਮ ਸੇਵਕਾਂ ’ਤੇ ਪੁਲਿਸ ਤਸ਼ੱਦਦ ਦੀ ਸਖਤ ਨਿੰਦਾ/ ਹੱਕ ਮੰਗਦੇ ਲੋਕਾਂ ਦੀ ਆਵਾਜ ਦਬਾਉਣ ਦਾ ਲਾਏ ਇਲਜ਼ਾਮ By admin - July 18, 2026 0 2 Facebook Twitter Pinterest WhatsApp ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੱਕ ਮੰਗਦੇ ਗਰਾਮ ਸੇਵਕਾਂ ਉਤੇ ਪੁਲਿਸ ਵੱਲੋ ਕੀਤੇ ਲਾਠੀਚਾਰਜ ਲਈ ਪੰਜਾਬ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਗਰਾਮ ਕੀਤੇ ਵਾਅਦੇ ਮੁਤਾਬਕ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਦੀ ਮੰਗ ਕਰ ਰਹੇ ਸਨ ਪਰ ਮਾਨ ਸਰਕਾਰ ਨੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਦੀ ਆਵਾਜ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਰਾਮ ਸੇਵਕਾਂ ਨੂੰ ਨੌਕਰੀਓ ਵੇਹਲੇ ਕਰ ਦਿੱਤਾ ਜੋ ਸਰਾਸਰ ਧੱਕਾ ਹੈ।