ਤਰਨ ਤਾਰਨ ਪੁਲਿਸ ਨੇ ਵਧਾਈ ਰਾਤ ਦੀ ਚੌਕਸੀ/ ਐਸਐਸਪੀ ਵੱਲੋਂ ਨਾਕਿਆਂ ਦੀ ਅਚਨਚੇਤ ਚੈਕਿੰਗ/ ਅਧਿਕਾਰੀਆਂ ਨੂੰ ਅਪਰਾਧ ਰੋਕਣ ਲਈ ਸਖਤ ਹਦਾਇਤਾਂ

0
2

ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਨੇ ਰਾਤ ਦੇ ਨਾਕਿਆਂ ਦੀ ਚੌਕਸੀ ਵਧਾ ਦਿੱਤੀ ਹੈ। ਪੁਲਿਸ ਨੇ ਥਾਂ ਥਾਂ ਨਾਕੇਬੰਦੀ ਕਰ ਕੇ ਸਮਾਜ ਵਿਰੋਧੀ ਅਨਸਰਾਂ ਦੇ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਹਿਤ ਐਸਐਸਪੀ ਤਰਨ ਤਾਰਨ ਨੇ ਖੁਦ ਜਾ ਕੇ ਰਾਤ ਦੇ ਨਾਕਿਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਾਕਿਆਂ ਤੇ ਤਾਇਨਾਤ ਫੋਰਸ ਨੂੰ ਚੌਕਸ ਰਹਿਣ, ਚੈਕਿੰਗ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।

LEAVE A REPLY

Please enter your comment!
Please enter your name here