ਪੰਜਾਬ ਰੋਪੜ ’ਚ ਥਲਮਲ ਪਲਾਟ ਮੁਲਾਜ਼ਮਾਂ ਦਾ ਪ੍ਰਦਰਸ਼ਨ/ ਪੰਜਾਬ ਸਰਕਾਰ ਖਿਲਾਫ ਫੁੱਟਿਆ ਗੁੱਸਾ/ ਰੋਪੜ ਤੋਂ ਬੇਲਾ ਚੌਂਕ ਤਕ ਕੱਢਿਆ ਪੈਦਲ ਮਾਰਚ By admin - June 13, 2026 0 8 Facebook Twitter Pinterest WhatsApp ਰੋਪੜ ਵਿਖੇ ਥਰਮਲ ਪਲਾਂਟ ਸਾਂਝਾ ਮੰਚ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਸਰਕਾਰ ਤੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਅਤੇ ਨਿੱਜੀਕਰਨ ਦੀ ਨੀਤੀ ਬੰਦ ਕਰਨ ਦੀ ਮੰਗ ਕੀਤੀ। ਰੋਸ ਧਰਨੇ ’ਤੇ ਬੈਠੇ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਰਾਮ ਲੀਲਾ ਗਰਾਊਂਡ ਰੂਪਨਗਰ ਤੋਂ ਪੈਦਲ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਖਾਲੀ ਪੀਪੇ ਵਜਾ ਕੇ ਪ੍ਰਦਰਸ਼ਨ ਵੀ ਕੀਤਾ ਗਿਆ। ਧਰਨੇ ਨੂੰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਆਪਣਾ ਸਮਰਥਨ ਦਿੱਤਾ ਹੈ।