ਲੁਧਿਆਣਾ ’ਚ ਅਮ੍ਰਿਤਾ ਵੜਿੰਗ ਨੇ ਘੇਰੀ ਸਰਕਾਰ/ ਔਰਤਾਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਚੁੱਕੇ ਸਵਾਲ/ ਔਰਤਾਂ ਨੂੰ ਝਾਂਸੇ ’ਚ ਆਉਣ ਦੀ ਕੀਤੀ ਅਪੀਲ

0
2

ਕਾਂਗਰਸੀ ਆਗੂ ਅਮ੍ਰਿਤਾ ਵੜਿੰਗ ਅੱਜ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਮਹਿਲਾਵਾਂ ਲਈ ਰੱਖੇ ਸਮਾਮਗ ਵਿਚ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਸਰਕਾਰ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੇ ਮੁੱਦੇ ਤੇ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਔਰਤਾਂ ਨੂੰ 51-51 ਹਜ਼ਾਰ ਦੇਣ ਦੀ ਮੰਗ ਕੀਤੀ। ਉਨ੍ਹਾਂ ਔਰਤਾਂ ਨੂੰ ਕਿਹਾ ਕਿ ਸਰਕਾਰ ਜੋ ਵੀ ਦਿੰਦੀ ਹੈ, ਉਹ ਲੈ ਲੈਣ ਪਰ ਮੁੜ ਤੋਂ ਸਰਕਾਰ ਨੂੰ ਵੋਟ ਨਾ ਪਾਉਣ।

LEAVE A REPLY

Please enter your comment!
Please enter your name here