ਚੰਡੀਗੜ੍ਹ ਸਥਿਤ ਆਪ ਦਫਤਰ ’ਚ ਜਸ਼ਨ/ ਮਨੀਸ਼ ਸ਼ਿਸੋਦੀਆਂ ਸਮੇਤ ਅਹਿਮ ਆਗੂ ਪਹੁੰਚੇ/ ਮੂੰਹ ਮਿੱਠਾ ਕਰਵਾ ਕੇ ਸਾਂਝ ਕੀਤੀ ਖੁਸ਼ੀ

0
4

ਪੰਜਾਬ ਅੰਦਰ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਆਮ ਆਦਮੀ ਪਾਰਟੀ ਦੀ ਚੜਤ ਤੋਂ ਬਾਅਦ ਪਾਰਟੀ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਜਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਦਫਤਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆਂ ਸਮੇਤ ਦਿਗਜ਼ ਆਗੂਆਂ ਦਾ ਪਹੁੰਚਣਾ ਜਾਰੀ ਹੈ। ਇਸੇ ਦੌਰਾਨ ਵਿਖੇ ਇਕੱਤਰ ਹੋਏ ਪਾਰਟੀ ਵਰਕਰਾ ਨੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ।  ਇਸੇ ਦੌਰਾਨ ਪਟਾਕੇ ਵੀ ਚਲਾਏ ਗਏ ਅਤੇ ਢੌਲ ਦੇ ਡੱਗੇ ਉਤੇ ਭੰਗੜੇ ਵੀ ਪਾਏ ਗਏ।

LEAVE A REPLY

Please enter your comment!
Please enter your name here