ਪੰਜਾਬ ਸਰਹਿੰਦ ਦੇ ਵਾਰਡ ਨੰਬਰ 1 ਤੋਂ ਆਪ ਦੀ ਜਿੱਤ/ ਆਪ ਉਮੀਦਵਾਰ ਬਲਜਿੰਦਰ ਕੌਰ ਰਹੇ ਜੇਤੂ/ 103 ਵੋਟਾਂ ਦੇ ਫਰਕ ਨਾਲ ਦਰਜ ਕੀਤੀ ਜਿੱਤ By admin - May 29, 2026 0 2 Facebook Twitter Pinterest WhatsApp ਪੰਜਾਬ ਅੰਦਰ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਤਕ ਆਏ ਨਤੀਜਿਆਂ ਮੁਤਾਬਕ ਸਰਹਿੰਦ ਦੇ ਵਾਰਡ ਨੰਬਰ ਇਕ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਜੇਤੂ ਰਹੀ ਹੈ। ਉਸ ਨੇ ਇਹ ਚੋਣ 103 ਵੋਟਾਂ ਨਾਲ ਜਿੱਤੀ ਹੈ। ਆਪ ਦੀ ਜੇਤੂ ਉਮੀਦਵਾਰ ਬਲਜਿੰਦਰ ਕੌਰ ਨੇ ਇਸ ਜਿੱਤ ਲਈ ਵੋਟਰਾਂ ਤੇ ਸਮਰਥਕਾਂ ਦੇ ਧੰਨਵਾਦ ਕੀਤਾ ਹੈ। https://knocknews.tv/wp-content/uploads/2026/05/ਬਾਇਟ-ਬਲਜਿੰਦਰ-ਕੌਰ-ਜੇਤੂ-ਉਮੀਦਵਾਰ.mp4