ਪੰਜਾਬ ਰਮਦਾਸ ਨਗਰ ਕੌਂਸਲ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ/ ਕੌਂਸਲ ਦੀਆਂ 11 ਸੀਟਾਂ ’ਤੇ ਦਰਜ ਕੀਤੀ ਜਿੱਤ/ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੀ ਵਧਾਈ By admin - May 29, 2026 0 2 Facebook Twitter Pinterest WhatsApp ਹਲਕਾ ਅਜਨਾਲਾ ਅਧੀਨ ਆਉਂਦੀ ਰਮਦਾਸ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪਾਰਟੀ ਨੇ ਇੱਥੇ 11 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ। ਜਿੱਤ ਤੋਂ ਬਾਅਦ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੀਆਂ ਨਗਰ ਕੌਂਸਲ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਨਗਰ ਕੌਂਸਲ ਰਮਦਾਸ ਨੇ ਇਤਿਹਾਸ ਸਿਰਜ ਜਿੱਤ ਦਿੱਤਾ ਅਤੇ ਪਾਰਟੀ ਨੇ ਇੱਥੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਕੀਤੇ ਵਿਕਾਸ ਕੰਮਾਂ ਉਤੇ ਮੋਹਰ ਹੈ। https://knocknews.tv/wp-content/uploads/2026/05/ਬਾਇਟ-ਕੁਲਦੀਪ-ਸਿੰਘ-ਧਾਲੀਵਾਲ-ਵਿਧਾਇਕ-ਆਮ-ਆਦਮੀ-ਪਾਰਟੀ.mp4