ਅੰਮ੍ਰਿਤਸਰ ਪੁਲਿਸ ਦਾ ਨਸ਼ਿਆਂ ਖਿਲਾਫ਼ ਐਕਸ਼ਨ/ ਨਸ਼ਾ ਤਸਕਰਾਂ ਤੋਂ ਬਰਾਮਦ ਨਸ਼ੇ ਨੂੰ ਕੀਤਾ ਨਸ਼ਟ/ 249 ਮੁਕੱਦਮਿਆਂ ’ਚ ਹੋਈ ਸੀ ਬਰਾਮਦਗੀ

0
2

ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰਾਂ ਤੋਂ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ। ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਦੇ 249 ਮੁਕੱਦਮਿਆਂ ਵਿੱਚ ਬਰਾਮਦ ਕੀਤਾ ਸੀ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਨਸ਼ਿਆਂ ਦੀਆਂ ਖੇਪਾਂ ਨੂ  ਸਥਾਨਕ ਖੰਨਾ ਪੇਪਰ ਮਿੱਲ ਵਿਖੇ ਲੈ ਕੇ ਪੁੱਜੇ ਜਿੱਥੇ ਨਸ਼ੇ ਨੂੰ ਬਾਇਲਰ ਵਿਚ ਪਾ ਕੇ ਨਸ਼ਟ ਕੀਤਾ ਹੈ। ਨਸ਼ਟ ਕੀਤੇ ਗਏ ਮਾਲ ਵਿਚ 891 ਗਰਾਮ ਹੈਰੋਇਨ, 7085 ਨਸ਼ੀਲੇ ਕੈਪਸੂਲ, 4280 ਗੋਲੀਆਂ ਸ਼ਾਮਲ ਹਨ।

LEAVE A REPLY

Please enter your comment!
Please enter your name here