ਪੰਜਾਬ ਸੰਗਰੂਰ ਦੇ ਦ੍ਰਿੜ੍ਹਬਾ ਪਹੁੰਚੇ ਨਵਜੋਤ ਕੌਰ ਸਿੱਧੂ/ ਧੰਨਾ ਜੱਟ ਗਊਸ਼ਾਲਾ ਅੰਦਰ ਲਵਾਈ ਹਾਜ਼ਰੀ/ ਆਰਤੀ ’ਚ ਹਿੱਸਾ, 11 ਹਜ਼ਾਰ ਕੀਤਾ ਦਾਨ By admin - February 2, 2026 0 7 Facebook Twitter Pinterest WhatsApp ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਅੱਦ ਸੰਗਰੂਰ ਦੇ ਹਲਕਾ ਦ੍ਰਿੜ੍ਹਬਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਧੰਨਾ ਜੱਟ ਗਊਸ਼ਾਲਾ ਵਿਖੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਨੇ ਗਊਸ਼ਾਲਾ ਅੰਦਰ ਆਰਤੀ ਵਿਚ ਹਿੱਸਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੱਚਾਈ ’ਤੇ ਖੜਨ ਵਾਲੇ ਲੋਕ ਧਾਰਮਿਕ ਕੰਮਾਂ ਵਿੱਚ ਹਾਜ਼ਰੀ ਲਗਵਾ ਰਹੇ ਹਨ ਅਤੇ ਝੂਠ ਦਾ ਪ੍ਰਚਾਰ ਕਰਨ ਵਾਲੇ ਝੂਠ ਬੋਲ ਕੇ ਲੋਕਾਂ ਨੂੰ ਭਰਮਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਨੂੰ ਇਕ ਲੱਖ ਰੁਪਏ ਦਾਨ ਦੇਣ ਦਾ ਐਲਾਨ ਵੀ ਕੀਤਾ। ਡਾਕਟਰ ਨਵਜੋਤ ਕੌਰ ਸਿੱਧੂ ਦਿੜਬਾ ਵਿਖੇ ਤਕਰੀਬਨ ਪੰਜ ਘੰਟੇ ਰਹੇ ਅਤੇ ਉਹਨਾਂ ਨੇ ਜਿੱਥੇ ਕੈਂਪਰ ਵਿਖੇ ਸੰਤਾਂ ਦੇ ਦਰਸ਼ਨ ਵੀ ਕੀਤੇ ਨਵਜੋਤ ਕੌਰ ਸਿੱਧੂ ਨੇ ਗਊ ਮਾਤਾ ਦਾ ਆਸ਼ੀਰਵਾਦ ਲੈਣ ਲਈ ਵੀ ਆਖਿਆ। ਇਸ ਤੋਂ ਇਲਾਵਾ ਡਾਕਟਰ ਨਵਜੋਤ ਕੌਰ ਸਿੱਧੂ ਨੇ 1 ਲੱਖ ਰੁਪਏ ਧੰਨਾ ਜੱਟ ਗਊਸ਼ਾਲਾ ਪਿੰਡ ਰੋਗਾਂ ਨੂੰ ਦਾਨ ਦੇ ਰੂਪ ਵਿੱਚ ਭੇਟ ਕੀਤਾ। ਉਹਨਾਂ ਨਾਲ ਬੀਜੇਪੀ ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਕਲੇਰ ਵੀ ਮੌਜੂਦ ਰਹੇ।