ਪੰਜਾਬ ਮਲੋਟ ’ਚ ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕੈਂਪ/ ਏਕਤਾ ਨਗਰ ਸੰਮਤੀ ਦਾ ਉਪਰਾਲਾ/ ਔਰਤਾਂ ਨੇ ਵੀ ਕੀਤਾ ਖੂਨਦਾਨ By admin - December 28, 2025 0 9 Facebook Twitter Pinterest WhatsApp ਮਲੋਟ ਵਿਖੇ ਸ਼ਹੀਦੀ ਦਿਹਾੜਿਆਂ ਮੌਕੇ ਖੂਨਦਾਨ ਕੈਂਪ ਲਾਇਆ ਗਿਆ। ਏਕਤਾ ਨਗਰ ਸੰਮਤੀ ਵੱਲੋਂ ਲਗਾਏ ਗਏ ਇਸ ਕੈਂਪ ਵਿਚ ਨੌਜਵਾਨਾਂ ਤੋਂ ਇਲਾਵਾ ਔਰਤਾਂ ਨੇ ਵੀ ਖੂਨਦਾਨ ਕੀਤਾ। ਕੈਂਪ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਡਾਇਰੈਕਟਰ ਡਾ. ਸੁਨੀਲ ਬਾਂਸਲ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਦੱਸਣਯੋਗ ਐ ਕਿ ਸੰਸਥਾ ਵੱਲੋਂ ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਐ। ਇਸ ਵਾਰ ਲੱਗਿਆ ਇਹ ਤੀਸਰਾ ਸਾਲਾਨਾ ਕੈਂਪ ਸੀ।