ਪੰਜਾਬ ਲੁਧਿਆਣਾ ’ਚ ਨਿਕਲਿਆ 1 ਕਰੋੜ ਦਾ ਇਨਾਮ; ਹੁਸਿਆਰਪੁਰ ਤੋਂ ਆ ਕੇ ਖਰੀਦੀ ਸੀ ਟਿਕਟ; ਕੁੱਝ ਘੰਟਿਆਂ ਬਾਅਦ ਹੀ ਬਣਿਆ ਕਰੋੜਪਤੀ By admin - November 1, 2025 0 56 Facebook Twitter Pinterest WhatsApp ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਐ ਤਾਂ ਛੱਪਰ ਪਾੜ ਕੇ ਦਿੰਦਾ ਐ। ਅਜਿਹਾ ਕੁੱਝ ਹੀ ਹੁਸ਼ਿਆਰਪੁਰ ਵਾਸੀ ਇਕ ਸਖਸ ਨਾਲ ਹੋਇਆ ਐ, ਜਿਸ ਨੇ ਆਪਣੀ ਹੁਸ਼ਿਆਰਪੁਰ ਫੇਰੀ ਦੌਰਾਨ ਪਹਿਲੀ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਉਸ ਦਾ ਟਿਕਟ ਖਰੀਦਣ ਤੋਂ ਕੁੱਝ ਘੰਟਿਆਂ ਬਾਅਦ ਹੀ ਇਕ ਕਰੌੜ ਦਾ ਇਨਾਮ ਨਿਕਲਿਆ ਐ। ਇਨਾਮ ਜੇਤੂ ਸਖਸ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਐ ਅਤੇ ਕਿਸੇ ਕੰਮ ਦੇ ਸਿਲਸਿਲੇ ਵਿਚ ਬੱਚੇ ਸਮੇਤ ਲੁਧਿਆਣਾ ਆਇਆ ਸੀ, ਜਿੱਥੇ ਬੱਚੇ ਦੇ ਕਹਿਣ ਤੇ ਟਿਕਟ ਖਰੀਦੀ ਸੀ।