ਪੰਜਾਬ ਅੰਮ੍ਰਿਤਸਰ ’ਚ ਗੁਰਦੁਆਰਾ ਸ਼ਹੀਦਾਂ ਬਾਹਰੋਂ ਐਕਟਿਵਾ ਚੋਰੀ; ਡਿਲੀਵਰੀ ਬੋਆਏ ਦਾ ਸਾਮਾਨ ਦੇਣ ਆਇਆ ਸੀ ਨੌਜਵਾਨ By admin - October 31, 2025 0 14 Facebook Twitter Pinterest WhatsApp ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰੋਂ ਇੱਕ ਡਿਲੀਵਰੀ ਬੋਵਾਏ ਦੀ ਐਕਟੀਵਾ ਚੋਰੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਬਲਿੰਕਟ ਐਪ ਵਿਚ ਕੰਮ ਕਰਨ ਵਾਲਾ ਨੌਜਵਾਨ ਐਕਟਿਵਾ ਤੇ ਸਾਮਾਨ ਦੀ ਡਲਿਵਰੀ ਦੇਣ ਲਈ ਆਇਆ ਸੀ। ਇਸੇ ਦੌਰਾਨ ਅਣਪਛਾਤਾ ਚੋਰ ਉਸ ਦੀ ਐਕਟਿਵਾ ਲੈ ਕੇ ਫਰਾਰ ਹੋ ਗਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਐ।