ਲੱਖੋਵਾਲ ਦੇ ਅਕਾਲੀ ਦਲ ਸਮਰਥਨ ਤੋਂ ਭੜਕੇ ਬਲਤੇਜ ਪੰਨੂ/ ਮੰਡੀ ਬੋਰਡ ਦੀ ਚੇਅਰਮੈਨੀ ਦੇ ਹਵਾਲੇ ਨਾਲ ਚੁੱਕੇ ਸਵਾਲ/ ਨਿੱਜੀ ਲਾਭਾਂ ਲਈ ਕਿਸਾਨੀ ਹਿੱਤ ਵੇਚਣ ਦੇ ਲਾਏ ਇਲਜ਼ਾਮ

0
1

ਕਿਸਾਨ ਆਗੂ ਲੱਖੋਵਾਲ ਵੱਲੋਂ ਅਕਾਲੀ ਦਲ ਨੂੰ ਸਮਰਥਨ ਦੇਣ ‘ਤੇ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਬਲਤੇਜ ਪੰਨੂ ਨੇ ਲੱਖੋਵਾਲ ‘ਤੇ ਕਿਸਾਨੀ ਮੁੱਦਿਆਂ ਨੂੰ ਵਿਸਾਰਨ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 2007 ਤੋਂ 2017 ਤੱਕ ਮੰਡੀ ਬੋਰਡ ਦੇ ਚੇਅਰਮੈਨ ਰਹਿੰਦਿਆਂ ਉਨ੍ਹਾਂ ਨੇ ਕਿਸਾਨਾਂ ਲਈ ਕੀ ਕੀਤਾ, ਇਹ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੱਖੋਵਾਲ ਨੂੰ ਲੋਕਾਂ ਅੰਦਰ ਆਪਣੀ ਭਰੋਸੇਯੋਗਤਾ ਦਾ ਪਤਾ ਸੀ, ਇਸ ਲਈ ਉਸ ਨੇ ਕਿਸਾਨ ਅੰਦੋਲਨ ਦੌਰਾਨ  ਲੱਖੋਵਾਲ ਨੇ ਆਪਣੇ ਪੁੱਤਰ ਨੂੰ ਅੱਗੇ ਰੱਖਿਆ ਅਤੇ ਹੁਣ ਮੁੜ ਅਹੁਦੇਦਾਰੀਆਂ ਦੇ ਲਾਲਚ ਵਿਚ ਅਕਾਲੀ ਦਲ ਬਾਦਲ ਦੇ ਸਮਰਥਨ ਵਿੱਚ ਆ ਗਏ ਹਨ।

LEAVE A REPLY

Please enter your comment!
Please enter your name here