ਪੰਜਾਬ ਮਜੀਠੀਆ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਘੇਰੀ ਸਰਕਾਰ/ ਲਵਲੀ ਯੂਨੀਵਰਸਿਟੀ ਮਾਮਲੇ ਨੂੰ ਲੈ ਕੇ ਸਾਧੇ ਨਿਸ਼ਾਨੇ/ ਰੰਜ਼ਿਸ਼ ਤਹਿਤ ਨੁਕਸਾਨ ਕਰਵਾਉਣ ਦੇ ਲਾਏ ਇਲਜ਼ਾਮ By admin - September 28, 2026 0 1 Facebook Twitter Pinterest WhatsApp ਬਿਕਰਮ ਮਜੀਠੀਆ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਲਵਲੀ ਯੂਨੀਵਰਸਿਟੀ ਮਾਮਲੇ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਸਾਰਾ ਕੁੱਝ ਯੂਨੀਵਰਸਿਟੀ ਮਾਲਕ ਅਸ਼ੋਕ ਮਿੱਤਲ ਤੋਂ ਸਿਆਸੀ ਬਦਲਾ ਲੈਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਬਾਹਰੋਂ ਬੰਦੇ ਮੰਗਵਾ ਕੇ ਯੂਨੀਵਰਸਿਟੀ ਅੰਦਰ ਹਿੰਸਾ ਭੜਕਾਈ ਗਈ ਹੈ। ਮਜੀਠੀਆ ਨੇ ਇਲਜ਼ਾਮ ਲਾਇਆ ਕਿ ਇਹ ਸਾਰਾ ਕੁੱਝ ਅਸ਼ੋਕ ਮਿੱਤਲ ਦੇ ਪਾਰਟੀ ਛੱਡ ਕੇ ਭਾਜਪਾ ਵਿਚ ਜਾਣ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ।