ਪੰਜਾਬ ਪਟਿਆਲਾ ’ਚ ਢਾਬੇ ਵਾਲੇ ਦੇ ਭੜਕੇ ਮੇਅਰ ਕੁੰਦਨ ਗੋਗੀਆ/ ਨਾਜਾਇਜ਼ ਬਣਾਏ ਢਾਬੇ ਨੂੰ ਲੈ ਕੇ ਪੁੱਛੇ ਤਿੱਖੇ ਸਵਾਲ/ ਕਿਹਾ, ਕਿਸਦੇ ਕਹਿਣ ’ਤੇ ਬਣਾਇਆ ਐਨਾ ਵੱਡਾ ਢਾਬਾ By admin - September 7, 2026 0 1 Facebook Twitter Pinterest WhatsApp ਪਟਿਆਲਾ ਵਿਖੇ ਚਲਾਈ ਜਾ ਰਹੀ ਸਫਾਈ ਮੁਹਿੰਮ ਦੌਰਾਨ ਅੱਜ ਮੇਅਰ ਕੁੰਦਰ ਗੋਗੀਆਂ ਦਾ ਉਸ ਵੇਲੇ ਪਾਰਾ ਚੜ੍ਹ ਗਿਆ ਜਦੋਂ ਉਨ੍ਹਾਂ ਨੇ ਸੜਕ ਕੰਢੇ ਇਕ ਵੱਡਾ ਤਰਪਾਲ ਪਾ ਕੇ ਢਾਬਾ ਬਣਾਇਆ ਵੇਖਿਆ। ਮੇਅਰ ਨੇ ਅਧਿਕਾਰੀਆਂ ਨੂੰ ਅਜਿਹੀਆਂ ਨਾਜਾਇਜ਼ ਕਬਜ਼ਿਆਂ ਤੇ ਤੁਰੰਤ ਕਾਰਵਾਈ ਦੇ ਹੁਕਮ ਦਿੰਦਿਆਂ ਢਾਬਾ ਮਾਲਕ ਨੂੰ ਤਿੱਖੇ ਸਵਾਲ ਵੀ ਪੁੱਛੇ। ਉਨ੍ਹਾਂ ਕਿਹਾ ਕਿ ਅੱਜ ਢਾਬਾ ਬਣਿਆ ਹੈ, ਕੱਲ੍ਹ ਨੂੰ ਹੋਟਲ ਬਣ ਜਾਵੇਗਾ, ਫਿਰ ਅਸੀਂ ਇਸ ਨੂੰ ਹਟਾਉਂਦੇ ਫਿਰਾਂਗੇ। https://knocknews.tv/wp-content/uploads/2026/09/WhatsApp-Video-2026-09-07-at-10.07.51-AM.mp4