ਪੰਜਾਬ ਜਲੰਧਰ ਸ਼ਹਿਰ ਅੰਦਰ ਡਾਇਰੀਆਂ ਬਿਮਾਰੀ ਨੇ ਦਿੱਤੀ ਦਸਤਕ/ ਹਸਪਤਾਲਾਂ ’ਚ ਵਧੇ ਦਸਤ ਤੇ ਉਲਟੀਆਂ ਦੇ ਮਰੀਜ਼/ ਬਦਲਦੇ ਮੌਸਮ ਤੇ ਦੂਸ਼ਿਤ ਪਾਣੀ ਕਾਰਨ ਵਧੇ ਮਾਮਲੇ By admin - July 19, 2026 0 2 Facebook Twitter Pinterest WhatsApp ਬਦਲਦੇ ਮੌਸਮ ਅਤੇ ਦੂਸ਼ਿਤ ਪਾਣੀ ਦੇ ਚਲਦਿਆਂ ਹਸਪਤਾਲਾਂ ਅੰਦਰ ਡਾਇਰੀਆਂ ਦੇ ਮਰੀਜ਼ਾਂ ਦੀ ਆਮਦ ਵਧ ਗਈ ਹੈ। ਗੱਲ ਜੇਕਰ ਜਲੰਧਰ ਸ਼ਹਿਰ ਦੀ ਕੀਤੀ ਜਾਵੇ ਤਾਂ ਇੱਥੇ ਹਸਪਤਾਲਾਂ ਅੰਦਰ ਦਸਤ ਤੇ ਉਲਟੀਆਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਪਿਮਸ ਹਸਪਤਾਲ ਦੇ ਡਾਕਟਰਾਂ ਮੁਤਾਬਕ ਹਸਪਤਾਲ ਦੀ ਓਪੀਡੀ ਵਿਚ 10 ਵਿਚੋਂ 4 ਮਰੀਜ਼