ਪੰਜਾਬ ਮੌਂੜ ਮੰਡੀ ਦੇ ਬੱਸ ਅੱਡੇ ਨੂੰ ਲੈ ਕੇ ਕੌਂਸਲਰਾਂ ਦਾ ਪ੍ਰਦਰਸ਼ਨ/ ਬੱਸ ਅੱਡਾ ਮੰਡੀ ਅੰਦਰ ਹੀ ਰੱਖਣ ਦੀ ਮੰਗ/ ਡੀਸੀ ਨੂੰ ਮਿਲ ਕੇ ਹੱਲ ਕਰਵਾਇਆ ਜਾਵੇਗਾ ਮਸਲਾ By admin - June 3, 2026 0 1 Facebook Twitter Pinterest WhatsApp ਨਗਰ ਕੌਂਸਲ ਮੌੜ ਮੰਡੀ ਦੇ ਨਵ-ਨਿਯੁਕਤ ਕੌਂਸਲਰਾਂ ਨੇ ਮੋੜ ਮੰਡੀ ਦੇ ਬੱਸ ਅੱਡੇ ਨੂੰ ਬਾਹਰ ਕੱਢਣ ਖਿਲਾਫ ਸੰਘਰਸ਼ ਵਿੱਡਣ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਸਥਾਨਕ ਵਾਸੀਆਂ ਦੇ ਹੱਕ ਵਿਚ ਨਿਤਰਦਿਆਂ ਬੱਸ ਅੱਡੇ ਨੂੰ ਮੰਡੀ ਵਿਚੋਂ ਬਾਹਰ ਕੱਢਣ ਦਾ ਵਿਰੋਧ ਕੀਤਾ ਹੈ। ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦੇਣ ਦੇ ਐਲਾਨ ਕੀਤਾ ਹੈ। ਕੌਂਸਲਰਾਂ ਨੇ ਕਿਹਾ ਕਿ ਮੌੜ ਮੰਡੀ ਸ਼ਹਿਰ ਦੀਆਂ ਬੱਸ ਅੱਡੇ ਤੇ ਸੀਵਰੇਜ ਸਮੇਤ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਕਾਂਗਰਸ ਦੇ ਸੀਨੀਅਰ ਆਗੂ ਅਤੇ ਕਾਂਗਰਸ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਗੋਰਾ ਦੀ ਅਗਵਾਈ ਹੇਠ ਮੰਡੀ ਬਿਜਲਾ ਬੱਸ ਸਟੈਂਡ ਬਾਹਰ ਨਾਲ ਲੈ ਕੇ ਜਾਣ ਅਤੇ ਸੀਵਰ ਅਤੇ ਸੜਕਾਂ ਦੇ ਹੱਲ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਮੰਡੀ ਦੀਆਂ ਮੁਸ਼ਕਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਾਂਗੇ ਤੇ ਬਾਅਦ ਵਿੱਚ ਜੇਕਰ ਹੱਲ ਨਾ ਹੋਇਆ ਤਾਂ ਵੱਡਾ ਸੰਘਰਸ਼ ਜਿੱਤਿਆ ਜਾਵੇਗਾ ਇਸ ਲਈ ਉਹਨਾਂ ਬਠਿੰਡਾ ਦੀ ਪ੍ਰਸ਼ਾਸਨ ਤੋਂ ਮੌੜ ਮੰਡੀ ਦੇ ਬੱਸ ਸਟੈਂਡ ਨੂੰ ਪਹਿਲਾਂ ਵਾਲੀ ਜਗ੍ਹਾ ਗੁਜ਼ਾਰ ਦੇ ਵਿੱਚ ਹੀ ਰੱਖਣ ਦੀ ਮੰਗ ਕੀਤੀ ਹੈ ਤੇ ਅੱਜ ਤੋਂ ਹੀ ਉੱਥੇ ਬੱਸਾਂ ਭੇਜਣ ਦੀ ਮੰਗ ਕੀਤੀ ਹੈ। ਦੱਸਣਾ ਬਣਦਾ ਹੈ ਕਿ ਔਰ ਮੰਡੀ ਦੇ ਅੰਦਰਲੇ ਬਸ ਸਟੈਂਡ ਵਿੱਚ ਬੱਸਾਂ ਨਹੀਂ ਜਾ ਰਹੀਆਂ ਜਿਸ ਤੋਂ ਭੜਕ ਕੇ ਲੋਕ ਸੰਘਰਸ਼ ਕਰਨ ਦੇ ਰੋਂਅ ਵਿੱਚ ਹਨ।