ਪੰਜਾਬ ਪਟਿਆਲਾ ਦੇ ਸਟ੍ਰੀਟ ਕਲੱਬ ’ਚ ਚੱਲੀਆਂ ਗੋਲੀਆਂ; ਡੀਜੇ ਚਲਵਾਉਣ ਨੂੰ ਲੈ ਕੇ ਆਪਸ ਭਿੱੜਆਂ ਦੋ ਧਿਰਾਂ By admin - August 16, 2025 0 4 Facebook Twitter Pinterest WhatsApp ਪਟਿਆਲਾ ਦੇ ਸਟ੍ਰੀਟ ਕਲੱਬ ’ਚ ਡੀਜੇ ਚਲਾਉਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇੱਥੇ ਬਾਊਂਸਰ ਵੱਲੋਂ ਕੁੱਝ ਨੌਜਵਾਨਾਂ ਨੂੰ ਟਾਈਮ ਖਤਮ ਹੋਣ ਕਾਰਨ ਡੀਜੇ ਚਲਾਉਣ ਤੋਂ ਰੋਕਿਆ ਸੀ, ਜਿਸ ਤੋਂ ਤੈਸ਼ ਵਿਚ ਆਏ ਮੁੰਡਿਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਬਾਊਸਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।