ਟਾਂਡਾ ’ਚ ਗੁਰਦੁਆਰੇ ਸਾਹਮਣੇ ਨਸ਼ੇ ਦੀ ਵਿੱਕਰੀ ਦਾ ਵਿਰੋਧ/ ਤੰਬਾਕੂ, ਸਿਗਰਟਾਂ ਦੀ ਵਿਕਰੀ ’ਤੇ ਹੰਗਾਮਾ/ ਪੁਲਿਸ ਨੇ ਸਾਮਾਨ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ

0
2

 

ਹੁਸ਼ਿਆਰਪੁਰ ਦੇ ਟਾਂਡਾ ਵਿੱਚ ਗੁਰਦੁਆਰਾ ਸਾਹਿਬ ਨੇੜੇ ਤੰਬਾਕੂ, ਸਿਗਰਟਾਂ ਅਤੇ ਬੀੜੀਆਂ ਵੇਚਣ ਵਾਲੀ ਦੁਕਾਨ ਦਾ ਸਿੱਖ ਜਥੇਬੰਦੀਆਂ ਅਤੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ। ਮੌਕੇ ਮੌਜੂਦ ਲੋਕਾਂ ਮੁਤਾਬਕ  ਇਸ ਦੁਕਾਨ ਨੂੰ ਬੰਦ ਕਰਵਾਉਣ ਲਈ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਕੋਈ ਕਾਰਵਾਈ ਨਹੀਂ ਹੋਈ। ਅੱਜ ਇਕੱਤਰ ਹੋਈ ਸੰਗਤ ਨੇ ਦੁਕਾਨ ਵਿੱਚੋਂ ਤੰਬਾਕੂ, ਸਿਗਰਟਾਂ, ਬੀੜੀਆਂ ਸਮੇਤ ਹੋਰ ਸਮਾਨ ਦੀਆਂ ਕਈ ਬੋਰੀਆਂ ਬਰਾਮਦ ਕੀਤੀਆਂ ਹਨ। ਘਟਨਾ ਦੀ ਸੂਚਨਾ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਨਸੀਲੇ ਪਦਾਰਥ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here