ਜਲਾਲਾਬਾਦ ’ਚ ਡੀਐਸਪੀ ਖਿਲਾਫ ਕਾਰਵਾਈ ਦੀ ਮਾਮਲਾ/ ਜੇਈ ਅਮਿਤ ਕੁਮਾਰ ਨੇ ਮੀਡੀਆ ਸਾਹਮਣੇ ਰੱਖਿਆ ਪੱਖ/ ਸਾਰੇ ਘਟਨਾਕ੍ਰਮ ਬਾਰੇ ਕੀਤੇ ਵੱਡੇ ਖੁਲਾਸੇ

0
2

ਜਲਾਲਾਬਾਦ ਦੀ ਆਪਣੇ ਹੀ ਡੀਐਸਪੀ ਖਿਲਾਫ ਕੀਤੀ ਕਾਰਵਾਈ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਹੈ। ਬਿਜਲੀ ਮਹਿਕਮੇ ਦੇ ਜੇਈ ਅਮਿਤ ਕੁਮਾਰ ਨੇ ਮੀਡੀਆ ਸਾਹਮਣੇ ਆ ਕੇ ਉਸ ਦਿਨ ਵਾਲੇ ਘਟਨਾਕ੍ਰਮ ਬਾਰੇ ਆਪਣਾ ਪੱਖ ਰੱਖਿਆ ਹੈ। ਅਮਿਤ ਕੁਮਾਰ ਮੁਤਾਬਕ ਉਸ ਨੂੰ ਝੂਠੇ ਨਸ਼ਾ ਮਾਮਲੇ ਵਿਚ ਫਸਾਉਣ ਦੀ ਸਾਜ਼ਿਸ਼ ਰਚੀ ਸੀ ਅਤੇ ਜੇਕਰ ਮਾਮਲਾ ਤੁਲ ਨਾ ਫੜਦਾ ਤਾਂ ਉਸ ਨੂੰ ਝੂਠੇ ਕਿਸ ਵਿਚ ਉਲਝਾਇਆ ਜਾ ਸਕਦਾ ਸੀ। ਅਮਿਤ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਲਈ ਧੰਨਵਾਦ ਵੀ ਕੀਤਾ ਹੈ।

LEAVE A REPLY

Please enter your comment!
Please enter your name here