ਤਰਨ ਤਾਰਨ ’ਚ ਦਿਉਰ ਵੱਲੋਂ ਭਰਜਾਈ ’ਤੇ ਹਮਲਾ; ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
14

ਤਰਨ ਤਾਰਨ ਅਧੀਨ ਆਉਂਦੇ ਪਿੰਡ ਨਾਗੋਕੇ ਵਿਖੇ ਇਕ ਸਖਸ ਵੱਲੋਂ ਆਪਣੀ ਭਰਜਾਈ ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਪੀੜਤਾ ਕੁਲਜੀਤ ਕੌਰ ਦੇ ਦੱਸਣ ਮੁਤਾਬਕ ਉਸ ਦਾ ਦਿਉਰ ਗੁਰਮੇਲ ਸਿੰਘ ਘਰੇਲੂ ਵੰਡ ਦੇ ਚਲਦਿਆਂ ਉਨ੍ਹਾਂ ਨਾਲ ਕਾਫੀ ਸਮੇਂ ਤੋਂ ਝਗੜਾ ਕਰਦਾ ਆ ਰਿਹਾ ਐ, ਜਿਸ ਬਾਰੇ ਪੁਲਿਸ ਕੋਲ ਵੀ ਇਤਲਾਹ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸੇ ਦੇ ਚਲਦਿਆਂ ਉਸ ਨੇ ਬੀਤੇ ਦਿਨ ਮੁੜ ਦਾਤ ਨਾਲ ਹਮਲਾ ਕੀਤਾ ਐ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ

LEAVE A REPLY

Please enter your comment!
Please enter your name here