ਜਲਾਲਾਬਾਦ ’ਚ 140 ਰੁਪਏ ਨਾਲ ਲੱਖਪਤੀ ਬਣਿਆ ਸਖਸ਼; ਦੋ ਘੰਟੇ ਪਹਿਲਾਂ ਖ਼ਰੀਦੀ ਟਿਕਟ ਦਾ ਨਿਕਲਿਆ ਲੱਖ ਦਾ ਇਨਾਮ

0
23

ਜਲਾਲਾਬਾਦ ਵਿਚ ਇਕ ਦਿਹਾੜੀਦਾਰ ਸਖਸ਼ ਦੀ ਉਸ ਵੇਲੇ ਕਿਸਮਤ ਚਮਕ ਪਈ ਜਦੋਂ ਉਸ ਵੱਲੋਂ 140 ਰੁਪਏ ਵਿਚ ਖਰੀਦੀ ਲਾਟਰੀ ਦੀ ਟਿਕਟ ਦਾ ਇਕ ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਇਨਾਮ ਜੇਤੂ ਸਖਸ਼ ਦੇ ਦੱਸਣ ਮੁਤਾਬਕ ਉਹ ਦਿਹਾੜੀ-ਦੱਪਾ ਕਰ ਕੇ ਗੁਜਾਰਾ ਚਲਾਉਣਦਾ ਐ। ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਬਿਮਾਰ ਹਨ ਅਤੇ ਹੁਣ ਲਾਟਰੀ ਨਿਕਲਣ ਬਾਅਦ ਉਹ ਇਨਾਂ ਪੈਸਿਆਂ ਨਾਲ ਆਪਣੇ ਮਾਪਿਆਂ ਦਾ ਇਲਾਜ ਕਰਵਾਉਣ ਦੇ ਨਾਲ ਨਾਲ ਨਾਲ ਘਰੇਲੂ ਜ਼ਰੂਰਤਾਂ ਪੂਰੀਆ ਕਰੇਗਾ।

LEAVE A REPLY

Please enter your comment!
Please enter your name here