ਪੰਜਾਬ ਬਠਿੰਡਾ ਸਬਜ਼ੀ ਮੰਡੀ ’ਚ ਪਰਵਾਸੀ ਨਾਲ ਕੁੱਟਮਾਰ; ਮੰਡੀ ਦੇ ਠੇਕੇਦਾਰ ’ਤੇ ਲੱਗੇ ਕੁੱਟਮਾਰ ਦੇ ਇਲਜਾਮ By admin - October 25, 2025 0 41 Facebook Twitter Pinterest WhatsApp ਬਠਿੰਡਾ ਦੀ ਸਬਜ਼ੀ ਮੰਡੀ ਅੰਦਰ ਠੇਕੇਦਾਰ ਵੱਲੋਂ ਇਕ ਪਰਵਾਸੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਐ। ਪੀੜਤ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਕੁੱਟਮਾਰ ਦੀ ਵਜ੍ਹਾਂ ਪਾਰਕਿੰਗ ਪਰਚੀ ਨੂੰ ਲੈ ਕੇ ਹੋਇਆ ਵਿਵਾਦ ਦੱਸਿਆ ਜਾ ਰਿਹਾ ਐ। ਹਸਪਤਾਲ ਵਿਚ ਦਾਖਲ ਪੀੜਤ ਦਾ ਇਲਜਾਮ ਐ ਕਿ ਠੇਕੇਦਾਰ ਦੇ ਕਰੀਦਿਆਂ ਵੱਲੋਂ ਪਾਰਕਿੰਗ ਪਰਚੀ ਦੀ ਵੱਧ ਵਸੂਲੀ ਕੀਤੀ ਜਾ ਰਹੀ ਐ, ਜਿਸ ਦਾ ਵਿਰੋਧ ਕਰਨ ਤੇ ਠੇਕੇਦਾਰ ਵੱਲੋਂ ਕੁੱਟਮਾਰ ਕੀਤੀ ਗਈ ਐ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।