ਐਸਜੀਪੀਸੀ ਸਕੱਤਰ ਦਾ ਸਾਬਕਾ ਜਥੇਦਾਰ ’ਤੇ ਪਲਟਵਾਰ/ ਸਰਕਾਰ ਦੇ ਪ੍ਰਭਾਵ ਹੇਠਾਂ ਆ ਕੇ ਬਿਆਨਬਾਜ਼ੀ ਦੇ ਇਲਜ਼ਾਮ

0
2

 

ਐਸਜੀਪੀਸੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਐਸਜੀਪੀਸੀ ਤੇ ਲਾਏ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਐਸਜੀਪੀਸੀ ਨੇ ਗਿਆਨੀ ਰਘਬੀਰ ਸਿੰਘ ਨੂੰ ਵੱਡਾ ਮਾਣ ਦਿੱਤਾ ਸੀ ਪਰ ਅੱਜ ਉਹ ਸਰਕਾਰ ਦੇ ਕਹਿਣ ਉਤੇ ਅਜਿਹੀਆਂ ਬਿਆਨਬਾਜ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਦੇ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਉਹ ਦੂਜਿਆਂ ਦੇ ਪ੍ਰਭਾਵ ਹੇਠਾਂ ਅਜਿਹੇ ਬਿਆਨ ਦੇ ਰਹੇ ਹਨ।

LEAVE A REPLY

Please enter your comment!
Please enter your name here