ਪੰਜਾਬ ਮਲੋਟ ’ਚ 18 ਕਰੋੜ ਦੀ ਲਾਗਤ ਨਾਲ ਬਣਨੀਆਂ ਸੜਕਾਂ/ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ੁਰੂਆਤ By admin - February 14, 2026 0 1 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਮਲੋਟ ਹਲਕੇ ਅੰਦਰ 18 ਕਰੋੜ ਦੀ ਲਾਗਤ ਨਾਲ ਨਵੀਂ ਸੜਕਾਂ ਬਣਾਈਆਂ ਜਾਣਗੀਆਂ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਹਲਕੇ ਅੰਦਰ 100 ਕਰੋੜ ਦੇ ਹੋਰ ਵਿਕਾਸ ਕਾਰਜ ਕੀਤੇ ਜਾਣਗੇ, ਜਿਨ੍ਹਾਂ ਦੀ ਸ਼ੁਰੂਅਤ ਛੇਤੀ ਹੀ ਕਰ ਦਿੱਤੀ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਮਲੋਟ ਨੂੰ ਜੋੜਨ ਵਾਲੀਆਂ 3 ਸੜਕਾਂ ਦੇ ਨਿਰਮਾਣ ਕੰਮਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਤਾਪ ਬਾਜਪਾ ਵਲੋਂ ਵਰਤੀ ਗਈ ਸ਼ਬਦਾਵਲੀ ਤੇ ਕਿਹਾ ਕਿ ਇਨ੍ਹਾਂ ਦੀਆਂ ਹਰਕਤਾਂ ਕਾਰਨ ਇਹ ਲੋਕ ਗਲਤ ਬੋਲਬਾਨੀ ਅਤੇ ਛੋਟੀ ਸੋਚ ਵਾਲੇ ਹਨ ਇਨ੍ਹਾਂ ਵਲੋਂ ਮਾਫ਼ੀ ਮੰਗਣ ਅਤੇ ਐਸ ਸੀ ਕਮਿਸ਼ਨ ਕੋਲ ਪੇਸ਼ ਨਾ ਹੋਣਾ ਇਨ੍ਹਾਂ ਦੀ ਸੋਚ ਨੂੰ ਲੋਕ ਚੰਗੀ ਤਰਾਂ ਜਾਣਦੇ ਹਨ । 2, ਨਸਿਆ ਦੇ ਮਾਮਲੇ ਵਿਚ ਪੰਜਾਬ ਦੇ ਗਵਰਨਰ ਵਲੋਂ ਪੂਜਟਿਵ ਪੱਖੀ ਹੋਣ ਤੇ ਉਣਾ ਕਿਹਾ ਕਿ ਇਸ ਦਾ ਸਿਹਰਾ ਮੁੱਖ ਮੰਤਰੀ ਮਾਨ ਅਤੇ ਨਸਿਆ ਖਿਲਾਫ ਬਣੀਆਂ ਟੀਮਾਂ ਅਤੇ ਪੁਲਿਸ ਵਲੋਂ ਕੀਤੀ ਸਖਤੀ ਨੂੰ ਜਾਂਦਾ ਹੈ ਇਸ ਦਾ ਸਬੂਤ ਗਵਰਨਰ ਹਾਂ ਪੱਖੀ ਤੋਂ ਸਬੂਤ ਮਿਲਦਾ ਹੈ ।