ਪੰਜਾਬ ਮੁਕਤਸਰ ਦੇ ਲੰਬੀ ’ਚ ਨਹਿਰ ਅੰਦਰ ਡਿੱਗੀ ਕਾਰ/ ਲਾਪਤਾ ਕਾਰ ਚਾਲਕ ਦੀ ਕੀਤੀ ਜਾ ਰਹੀ ਭਾਲ By admin - February 3, 2026 0 1 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਕਾਰ ਅਚਾਨਕ ਨਹਿਰ ਵਿਚ ਡਿੱਗ ਗਈ। ਘਟਨਾ ਲੰਬੀ ਨੇੜਿਓਂ ਲੰਘਦੀ ਰਾਜਸਥਾਨ ਕਨਾਲ ਦੀ ਹੈ। ਕਾਰ ਚਾਲਕ ਦੀ ਪਛਾਣ 45 ਸਾਲਾ ਹਰਦੀਪ ਸਿੰਘ ਵਾਸੀ ਪਿੰਡ ਲੰਬੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਐਨਡੀਆਰਐਫ ਟੀਮ ਵੱਲੋਂ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ